
unplugged - akull lyrics
oh, girl, ਤੇਰੀਆਂ ਉਡੀਕ
my love, you know that i need ya
ਤੈਨੂੰ ਵਾਰ*ਵਾਰ stalk ਮੈਂ ਕਰਦਾ
ਜਦੋਂ ਹੁੰਦੀ ਨਾ ਵੇ ਤੂੰ ਮੇਰੇ ਕੋਲ ਨੀ
ਤੈਨੂੰ miss ਕਿੰਨਾ high ਵੇ ਮੈਂ ਕਰਦਾ
ਗੁਮਸੁਮ ਸਾ ਮੈਂ ਤੇਰੇ ਬਿਨਾਂ lonely
ਤੇਰੀ ਅੱਖੀਆਂ*ਅੱਖੀਆਂ
‘ਚ ਡੁੱਬੇ ਹੋ ਗਿਆ ਐ ਪੂਰਾ ਸਾਲ
ਗੱਲਾਂ ਸੱਚੀਆਂ*ਸੱਚੀਆਂ
ਕਹਿੰਦਾ ਆਸ਼ਿਕ ਤਰਸਾ*ਤਰਸਾ
ਕੋਈ ਕਰਕੇ ਬਹਾਨਾ
ਸਾਨੂੰ ਮਿਲ ਮਾਹੀਏ, ਮਿਲ ਮਾਹੀਏ
ਨੀ ਮੈਂ ਕੱਲੇ*ਕੱਲੇ ਕਰਨਾ ਨਹੀਂ
chill ਮਾਹੀਏ, chill ਮਾਹੀਏ
ਹੋ, ਕੋਈ ਕਰਕੇ ਬਹਾਨਾ
ਸਾਨੂੰ ਮਿਲ ਮਾਹੀਏ, ਮਿਲ ਮਾਹੀਏ
ਨੀ ਮੈਂ ਕੱਲੇ*ਕੱਲੇ ਕਰਨਾ ਨਹੀਂ
chill ਮਾਹੀਏ, chill ਮਾਹੀਏ
ਤੇਰੀ ਯਾਦੋਂ ਕੋ ਸੰਭਾਲ ਕੇ ਰੱਖਦਾ
photo gallery ‘ਚ ਕਰਕੇ ਮੈਂ lock ਨੀ
ਸੱਚੀ ਤੇਰੀਆਂ ਉਦਾਸੀਆਂ ‘ਚ, ਸੋਹਣੀਏ
ਰੋਤੇ*ਰੋਤੇ ਬਨਾਈ tiktok ਵੀ
ਤੇਰੀ ਯਾਦੋਂ ਕੋ ਸੰਭਾਲ ਕੇ ਰੱਖਦਾ
photo gallery ‘ਚ ਕਰਕੇ ਮੈਂ lock ਨੀ
ਸੱਚੀ ਤੇਰੀਆਂ ਉਦਾਸੀਆਂ ‘ਚ, ਸੋਹਣੀਏ
ਰੋਤੇ*ਰੋਤੇ ਬਨਾਈ tiktok ਵੀ
ਰਾਤਾਂ ਲੰਬੀਆਂ, ਲੰਬੀਆਂ
ਬਰਦਾਸ਼’ ਨਾ ਹੁੰਦੀ ਐ ਜੁਦਾਈਆਂ
ਜਿਹੜੀ ਕਸਮਾਂ ਸੀ ਖਾਈਆਂ
ਦੂਰ*ਦੂਰ ਰਹਿ ਕੇ ਭੁੱਲ ਜਾਈਂ ਨਾ
ਕੋਈ ਕਰਕੇ ਬਹਾਨਾ
ਸਾਨੂੰ ਮਿਲ ਮਾਹੀਏ, ਮਿਲ ਮਾਹੀਏ
ਨੀ ਮੈਂ ਕੱਲੇ*ਕੱਲੇ ਕਰਨਾ ਨਹੀਂ
chill ਮਾਹੀਏ, chill ਮਾਹੀਏ
ਹੋ, ਕੋਈ ਕਰਕੇ ਬਹਾਨਾ
ਸਾਨੂੰ ਮਿਲ ਮਾਹੀਏ, ਮਿਲ ਮਾਹੀਏ
ਸਾਡਾ ਕੱਲਿਆ ਵੇ ਲਗਦਾ ਨਹੀਂ
ਦਿਲ ਮਾਹੀਏ, ਦਿਲ ਮਾਹੀਏ
Random Song Lyrics :
- 26 - the trp & michael tousana lyrics
- ela pare me - giannis haroulis lyrics
- varför ska vi gå ut? - maskinen lyrics
- čo sa s vami stalo? - čis t lyrics
- monolithique - lowssa lyrics
- on a mission - baliva lyrics
- blacky crow - lali pivo lyrics
- i've seen rio in flames - electric six lyrics
- what you wanted - how to dress well lyrics
- wunschkind - rolf zuckowski lyrics