lirikcinta.com
a b c d e f g h i j k l m n o p q r s t u v w x y z 0 1 2 3 4 5 6 7 8 9 #

regret lyrics in punjabi by ammy virk - ammy virk lyrics

Loading...

ਦੁਖੀ ਤੇ ਰਹਿਨੀ ਆਂ
ਪਰ ਐਨੰਡ ਨਹੀਂ ਕਰਦੀ
ਇੱਕ ਟੈਕਸਟ ਟਾਈਪ ਤਾਂ ਕਰਦੀ ਆਂ
ਮੈਂ ਸੈਨੰਡ ਨਹੀਂ ਕਰਦੀ..

ਦੁਖੀ ਤੇ ਰਹਿਨੀ ਆਂ
ਪਰ ਐਨੰਡ ਨਹੀਂ ਕਰਦੀ
ਇੱਕ ਟੈਕਸਟ ਟਾਈਪ ਤਾਂ ਕਰਦੀ ਆਂ
ਮੈਂ ਸੈਨੰਡ ਨਹੀਂ ਕਰਦੀ..

ਮੈਨੂੰ ਲੱਗਦਾ ਹੁਣ ਤੈਨੂੰ ਬੋਝ ਜਈ
ਆਪਣੀ ਯਾਰੀ ਲੱਗਦੀ ਆ
ਤਾਂਹੀ ਤੈਨੂੰ ਮੇਰੀ ਸਿਹਤ
ਪਹਿਲਾਂ ਤੋਂ ਭਾਰੀ ਲੱਗਦੀ ਆ..

ਪਰ ਹੋਵੇ ਪਿਆਰ ਜਿੱਥੇ
ਆ ਲੁੱਕ ਡੀਪੈਨੰਡ ਨਹੀਂ ਕਰਦੀ
ਇੱਕ ਟੈਕਸਟ ਟਾਈਪ ਤਾਂ ਕਰਦੀ ਆਂ
ਮੈਂ ਸੈਨੰਡ ਨਹੀਂ ਕਰਦੀ..

ਦੁਖੀ ਤੇ ਰਹਿਨੀ ਆਂ
ਪਰ ਐਨੰਡ ਨਹੀਂ ਕਰਦੀ
ਇੱਕ ਟੈਕਸਟ ਟਾਈਪ ਤਾਂ ਕਰਦੀ ਆਂ
ਮੈਂ ਸੈਨੰਡ ਨਹੀਂ ਕਰਦੀ..

ਮੈਂ ਤੈਨੂੰ ਐਂਵੇ ਨਾ ਪੀਣ ਦੀਆਂ
ਕਸਮਾਂ ਪਾਉਂਦੀ ਰਹੀ…
read complete lyrics in punjabi, hindi and english

Random Song Lyrics :

Popular

Loading...