
shabab - babbu maan lyrics
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਰੰਗ ਗੋਰਾ ਰੰਗ ਗੋਰਾ
ਰੰਗ ਗੋਰਾ ਗੁਲਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਕਿੰਨੀ ਪੀਤੀ ਤੇ ਕਿੰਨੀ ਬਾਕੀ ਏ
ਓ ਓ ਓ ਓ
ਕਿੰਨੀ ਪੀਤੀ ਤੇ ਕਿੰਨੀ ਬਾਕੀ ਏ
ਕਿੰਨੀ ਪੀਤੀ ਤੇ ਕਿੰਨੀ ਬਾਕੀ ਏ
ਮੈਨੂੰ ਇਹੀ ਮੈਨੂੰ ਇਹੀ
ਮੈਨੂੰ ਇਹੀ ਮੈਨੂੰ ਇਹੀ
ਮੈਨੂੰ ਇਹੋ ਹਿਸਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਤੰਗ ਆ ਗਏ
ਕਸ਼ਮਕਸ਼ ਏ ਜ਼ਿੰਦਗੀ ਸੇ ਹਮ
ਠੁਕਰਾ ਨਾ ਦੇ ਹਮ ਜਹਾਂ ਕੋ ਕਹੀਂ ਬੇਦਿਲੀ ਸੇ ਹਮ
ਲੋ ਆਜ ਹਮ ਨੇ ਤੋੜ ਦੀਆ ਰਿਸ਼ਤਾ ਏ ਉਮੀਦ
ਲੋ ਅਬ ਕਭੀ ਕਿਸੀ ਸੇ ਗਿਲਾ ਨਾ ਕਰੇਂਗੇ ਹਮ
ਪਰ ਜ਼ਿੰਦਗੀ ਮੇਂ ਮਿਲ ਗਏ ਇਤਫਾਕ ਸੇ
ਪੂਛੇਂਗੇ ਅਪਨਾ ਹਾਲ ਤੇਰੀ ਬੇਬਸੀ ਸੇ ਹਮ
ਦਿਲ ਦਾ ਦਰ ਸੀ ਕਿਤੇ ਨਾ ਲੈ ਬੈਠੇ
ਓ ਓ ਓ ਓ
ਦਿਲ ਦਾ ਦਰ ਸੀ ਕਿਤੇ ਨਾ ਲੈ ਬੈਠੇ
ਦਿਲ ਦਾ ਦਰ ਸੀ ਕਿਤੇ ਨਾ ਲੈ ਬੈਠੇ
ਲੈ ਹੀ ਬੈਠਾ ਲੈ ਹੀ ਬੈਠਾ
ਲੈ ਹੀ ਬੈਠਾ ਜਨਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਸ ਸ ਰੇ ਸ ਨੀ ਨੀ ਸ ਸ ਸ ਰੇ ਸ ਨੀ ਨੀ ਸ ਰੇ ਨੀ ਪ ਪ ਪ
ਧੂਮ ਦ ਦ ਮ ਪ ਮ ਮ ਆ ਆ ਆ
ਏ ਨਾ ਥੀ ਹਮਾਰੀ ਕਿਸਮਤ ਕਿ ਵਿਸਾਲੇ ਯਾਰ ਹੋਤਾ
ਅਉਰ ਜੀਤੇ ਰਹਤੇ ਤੋ ਯਹੀ ਇੰਤਜ਼ਾਰ ਹੋਤਾ
ਤੇਰੇ ਵਾਅਦੇ ਪੇ ਜੀਏ, ਤੋ ਝੂਠ ਜਾਨਾ
ਖੁਸ਼ੀ ਸੇ ਮਰ ਨਾ ਜਾਤੇ ਪਰ ਐਤਬਾਰ ਹੋਤਾ
ਹੁਏ ਜੋ ਮਰ ਕੇ ਰੁਸਵਾ ਤੋ ਕਿਉਂ ਨਾ ਹੁਏ ਗਰ ਕੇ ਦਰਿਆ
ਨਾ ਜਨਾਜਾ ਉਠਤਾ, ਨਾ ਕਹੀਂ ਮਜ਼ਾਰ ਹੋਤਾ
ਸ਼ਿਵ ਨੂੰ ਇਕ ਗ਼ਮ ਤੇ ਹੀ ਭਰੋਸਾ ਸੀ
ਓ ਓ ਓ ਓ
ਸ਼ਿਵ ਨੂੰ ਇਕ ਗ਼ਮ ਤੇ ਹੀ ਭਰੋਸਾ ਸੀ
ਸ਼ਿਵ ਨੂੰ ਇਕ ਗ਼ਮ ਤੇ ਹੀ ਭਰੋਸਾ ਸੀ
ਗ਼ਮ ਤੋ ਕੋਰਾ ਗ਼ਮ ਤੋ ਕੋਰਾ
ਗ਼ਮ ਤੋ ਕੋਰਾ ਜਵਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਰੰਗ ਗੋਰਾ ਰੰਗ ਗੋਰਾ
ਰੰਗ ਗੋਰਾ ਗੁਲਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਮੈਨੂੰ ਤੇਰਾ ਸ਼ਬਾਬ ਲੈ ਬੈਠਾ
Random Song Lyrics :
- kein nap - civo lyrics
- сомнений нет (no doubt) - loudy r lyrics
- breaking bad - kreaze lyrics
- mi vida mc - mustafá yoda lyrics
- hanging over me - television skies lyrics
- i don't know - penyair lyrics
- die anyway - lotus (zorak301) lyrics
- frozen - nessazary lyrics
- call it by its name - black sites lyrics
- lie awake - yungrxses feat. nøne lyrics