lirikcinta.com
a b c d e f g h i j k l m n o p q r s t u v w x y z 0 1 2 3 4 5 6 7 8 9 #

aja mere naal - babbulicious lyrics

Loading...

[intro]
ਅਜਾ ਮੇਰੇ ਨਾਲ
ਅਜਾ ਮੇਰੇ ਨਾਲ
ਅਜਾ ਮੇਰੇ ਨਾਲ
ਅਜਾ ਮੇਰੇ ਨਾਲ
ना*ना*ना*ना*ना

[verse 1]
ਰੋਜ਼ ਦ ਅ ਗਲ ਦੂਰੋ ਦੂਰੋ ਟੱਕਦਾ
ਨਾਲ ਜਿਡੇ ਰਵੇ ਤੇਰਾ ਫ਼ਾਇਦਾ ਚੱਕਦਾ
ਕਹਿੰਦੀ ਸੀ ਕਿ change ਹੋਣਾ ਹੋਜਾਣਾ
ਤੇਨੂੰ ਵੀ ਪਤਾ ਇਹ ਕਦੇ ਹੋ ਨਹੀਂ ਸਕਦਾ

[pre*chorus]
ਚੜ੍ਹਣਾ ਤੂੰ ਚਾਹਵੇ ਚੜ੍ਹ ਸਕਦੀ ਵੀ ਨਹੀਂ
ਕਿਸੇ ਹੋਰ ਉੱਤੇ ਅੱਖ ਰੱਖਦੀ ਵੀ ਨਹੀਂ
ਤੇਨੂੰ ਵੀ ਪਤਾ ਕਿ ਲੱਖਾਂ ਮਿਲ ਜਾਣੇ ਆ
ਉਸਨੇ ਤੇਰਾ ਖ਼ਿਆਲ ਕਦੇ ਰੱਖਿਆ ਵੀ ਨਹੀਂ
ਤੇਨੂੰ ਉਹ ਘੁਮਾਉਂਦਾ ਨਹੀਂ
ਕਦੇ ਵੀ ਹਸਾਉਂਦਾ ਨਹੀਂ
ਹੱਥ ਫੜ ਮੇਰਾ ਨਾ ਤੂੰ ਟਾਲ

[chorus]
ਅਜਾ ਮੇਰੇ ਨਾਲ
ना*ना*ना*ना
ਅਜਾ ਮੇਰੇ ਨਾਲ
ਅਜਾ ਮੇਰੇ ਨਾਲ
ਅਜਾ ਮੇਰੇ ਨਾਲ
ना*ना*ना*ना
ਅਜਾ ਮੇਰੇ ਨਾਲ
ਹੱਥ ਫੜ ਮੇਰਾ ਨਾ ਤੂੰ ਟਾਲ
aye, aye
[verse 2]
ਦਿਲੋਂ ਕਿੰਨੀ ਸੋਹਣੀ ਤੇਨੂੰ ਦੱਸਿਆ ਕਿ ਨਹੀਂ
ਸ਼ੀਸ਼ੇ ਵਿਚ ਖੁਦ ਨੂੰ ਤੂੰ ਤੱਕਿਆ ਕਿ ਨਹੀਂ
ਹੀਰਿਆਂ ਦੀ ਪਰਖ ਨਾ ਹੁੰਦੀ ਸਭ ਨੂੰ
ਵੇਖਿਆ ਜੋ ਮੈਂ ਉਹ ਵੇਖ ਸਕਿਆ ਨਹੀਂ

[pre*chorus]
ਤੇਨੂੰ ਉਹ ਘੁਮਾਉਂਦਾ ਨਹੀਂ
ਕਦੇ ਵੀ ਹਸਾਉਂਦਾ ਨਹੀਂ
ਹੱਥ ਫੜ ਮੇਰਾ ਨਾ ਤੂੰ ਟਾਲ

[chorus]
ਅਜਾ ਮੇਰੇ ਨਾਲ
ना*ना*ना*ना
ਅਜਾ ਮੇਰੇ ਨਾਲ
ਅਜਾ ਮੇਰੇ ਨਾਲ
ਅਜਾ ਮੇਰੇ ਨਾਲ
ना*ना*ना*ना
ਅਜਾ ਮੇਰੇ ਨਾਲ
ਹੱਥ ਫੜ ਮੇਰਾ ਨਾ ਤੂੰ ਟਾਲ
aye, aye

[bridge]
you know you are a star
show me who you are
ਅਜਾ ਮੇਰੇ ਨਾਲ
ਅਜਾ ਮੇਰੇ ਨਾਲ
shining from afar
show me who you are
ਹੱਥ ਫੜ ਮੇਰਾ ਨਾ ਤੂੰ ਟਾਲ
[chorus]
ਅਜਾ ਮੇਰੇ ਨਾਲ
ना*ना*ना*ना
ਅਜਾ ਮੇਰੇ ਨਾਲ
ਅਜਾ ਮੇਰੇ ਨਾਲ
ਅਜਾ ਮੇਰੇ ਨਾਲ
ना*ना*ना*ना
ਅਜਾ ਮੇਰੇ ਨਾਲ
ਹੱਥ ਫੜ ਮੇਰਾ ਨਾ ਤੂੰ ਟਾਲ

Random Song Lyrics :

Popular

Loading...