lirikcinta.com
a b c d e f g h i j k l m n o p q r s t u v w x y z 0 1 2 3 4 5 6 7 8 9 #

you & me - diljit dosanjh lyrics

Loading...

[verse 1]
ਏਹ ਤਾਂ ਤੇਰੇ ਮੇਰੇ ਵੇ ਵਿਚ ਦੀਆਂ ਗੱਲਾਂ ਨੇ
ਹੱਸਿਆਂ ਦੇ ਰੁੱਖਾਂ ਤੇ ਰੁੱਸੇ ਦੀਆਂ ਵੱਲਾਂ ਨੇ
ਆ ਜਾ ਰੁੱਸ ਜਾਈਏ ਵੇ, ਪਾਵੇਂ ਜਾਣ ਬੁਝ ਕੇ
ਸੂਹਾਂ ਗਾਰਾਂ ਨੂੰ ਮੁੜਨਾ ਏ, ਪਾਣੀ ਦੀਆਂ ਛੱਲਾਂ ਨੇ

[chorus]
ਲੜਾਈ ਵੀ ਜ਼ਰੂਰੀ ਹੁੰਦੀ ਆਵੇ ਸੋਹਣਿਆ
ਹਾਂ ਗੱਲ ਕੋਈ ਅਧੂਰੀ ਹੁੰਦੀ ਆਵੇ ਸੋਹਣਿਆ
ਵੇ ਓਦੋਂ ਫੇਰ ਪਿਆਰ ਵੀ ਜ਼ਰੂਰ ਵੱਧਦਾ
ਜੇ ਥੋੜੀ ਦੇਰ ਦੂਰ ਹੁੰਦੀ ਆ ਵੇ ਸੋਹਣਿਆ

[post*chorus]
ਜੇ ਥੋੜੀ ਦੇਰ ਦੂਰ ਹੁੰਦੀ ਆ ਵੇ ਸੋਹਣਿਆ
ਜੇ ਥੋੜੀ ਦੇਰ ਦੂਰ ਹੁੰਦੀ ਆ ਵੇ ਸੋਹਣਿਆ

[verse 2]
ਗਲਤੀ ਆ ਇਸ਼ਕ਼ੇ ਦੀ, ਚੁੰਨੀ ਓਂ ਉਧੇੜੀ ਆ ਵੇ
ਅਧੀਆਂ ਰੱਖ ਚੰਨਾ ਅਧੀਆਂ ਨੇ ਮੇਰੀਆਂ ਵੇ
ਗੱਲ ਮੁਕਾਈਏ ‘raj’ ਹੋ ਨਾ ਜਾਣ ਦੇਰੀਆਂ ਵੇ

[chorus]
ਵੇ ਤੇਰੇ ਨਾਲ ਪੂਰੀ ਹੁੰਨੀ ਆਂ ਮੈਂ ਸੋਹਣਿਆ
ਦਿਲਾਂ ਦੀ ਮਜ਼ਬੂਰੀ ਹੁੰਦੀ ਆ ਵੇ ਸੋਹਣਿਆ
ਤੇ ਓਦੋਂ ਫੇਰ ਪਿਆਰ ਵੀ ਜ਼ਰੂਰ ਵੱਧਦਾ
ਜੇ ਥੋੜੀ ਦੇਰ ਦੂਰ ਹੁੰਦੀ ਆ ਵੇ ਸੋਹਣਿਆ
[post*chorus]
ਜੇ ਥੋੜੀ ਦੇਰ ਦੂਰ ਹੁੰਦੀ ਆ ਵੇ ਸੋਹਣਿਆ
ਜੇ ਥੋੜੀ ਦੇਰ ਦੂਰ ਹੁੰਦੀ ਆ ਵੇ ਸੋਹਣਿਆ

[verse 3]
ਗੁੱਸਾ ਦੇ ਏ ਸਦਾ ਬੈਠਾ ਪਿਆਰ ਸਾਰਾ ਥੱਲ ਵੇ
ਅੰਦਰ ਨਾ ਰੱਖੀਂ ਚੰਨਾ ਕਹ ਦੇ ਸਾਰੀ ਗੱਲ ਵੇ
ਬੈਠੀ ਕੋਲੇ ਤੂੰ ਆਪਾਂ ਲੱਭ ਲਈਏ ਹੱਲ ਵੇ
(ਲੱਭ ਲਈਏ ਹੱਲ ਵੇ)

[chorus]
ਏਹ ਮੱਥੇ ਜੇਹਦੀ ਘੂਰੀ ਹੁੰਦੀ ਆ ਵੇ ਸੋਹਣਿਆ
ਹਾਂ ਗੱਲ ਕੋਈ ਅਧੂਰੀ ਹੁੰਦੀ ਆ ਵੇ ਸੋਹਣਿਆ
ਵੇ ਓਦੋਂ ਫੇਰ ਪਿਆਰ ਵੀ ਜ਼ਰੂਰ ਵੱਧਦਾ
ਜੇ ਥੋੜੀ ਦੇਰ ਦੂਰ ਹੁੰਦੀ ਆ ਵੇ ਸੋਹਣਿਆ

[post*chorus]
ਜੇ ਥੋੜੀ ਦੇਰ ਦੂਰ ਹੁੰਦੀ ਆ ਵੇ ਸੋਹਣਿਆ
ਜੇ ਥੋੜੀ ਦੇਰ ਦੂਰ ਹੁੰਦੀ ਆ ਵੇ ਸੋਹਣਿਆ

[outro]
ਲੜਾਈ ਵੀ ਜ਼ਰੂਰੀ ਹੁੰਦੀ ਆ ਵੇ ਸੋਹਣਿਆ
ਹਾਂ ਗੱਲ ਕੋਈ ਅਧੂਰੀ ਹੁੰਦੀ ਆ ਵੇ ਸੋਹਣਿਆ

Random Song Lyrics :

Popular

Loading...