
yaari vs dollar - gitaz bindrakhia lyrics
byg byrd on the beat!
byg byrd on the beat!
ਹੋ ਨੀਯਤ ਸੱਚੀ ਐ ਅੱਖ ਤੇਜ ਦਿੱਲ ਭੋਲਾ
ਕੰਨਾਂ ਵਿਚ ਗੁੰਜੇ ਇਹੋ ਦੁਨੀਆ ਦਾ ਰੋਲਾ
ਸੁਣ ਲੈ brown ਅੱਖਾਂ ਵਾਲੀਏ
ਜੇ ਤੂੰ kitti set, ਜੱਟ diamond ਦਾ ਤੋਲਾ
ਹੋ ਯਾਰੀ ਚ ਨਾ dollar’ਆਂ ਦੇ ਜ਼ੋਰ ਨੇ
ਜੇਬਾਂ ਵੇਖ ਲੋਂਦੇ ਸਲੇ ਚੋਰ ਨੇ
ਹੋ ਤੁਰ ਦੇ ਆਂ ਘੱਟ ਪਰ ਤੁਰੀਏ ਮੜਕ ਨਾਲ
fake ਜੇਹੇ ਦਿਲੋਂ ignore ਨੇ
(fake ਜੇਹੇ ਦਿਲੋਂ ignore ਨੇ)
ਯਾਰੀ ਚ ਨਾ dollar’ਆਂ ਦੇ ਜੋਰ ਨੇ
ਜੇਬਾਂ ਵੇਖ ਲੋਂਦੇ ਸਲੇ ਚੋਰ ਨੇ
ਹੋ ਤੁਰ ਦੇ ਆਂ ਘੱਟ ਪਰ ਤੁਰੀਏ ਮੜਕ ਨਾਲ
fake ਜੇਹੇ ਦਿਲੋਂ ignore ਨੇ
(ਯਾਰੀ ਚ ਨਾ dollar’ਆਂ ਦੇ)
(ਜੇਬਾਂ ਵੇਖ ਲੈਂਦੇ ਸਲੇ)
(ਯਾਰੀ ਚ ਨਾ dollar’ਆਂ ਦੇ)
(ਜੇਬਾਂ ਵੇਖ ਲੈਂਦੇ ਸਲੇ ਚੋਰ ਨੇ)
ਹਲਾ ਸ਼ੇਰੀਆਂ ਦੇ parallel mind set ਨੀ
ਪੌਣੀ success ਲਗੀ ਅਪਨੇ ਨਾ bet ਨੀ
ਹੋ ਕੀਤਾ ਸ਼ੁਰੂ kedy age
ਧੱਕੇ ਖਾਂਦੇ back days
ਲੋਕਾਂ ਭਾਣੇ ਗੀਤ ਐਵੇਂ ਹੋਏ ਜਾਂਦੇ hit ਨੀ
(ਹੋਏ ਜਾਂਦੇ hit ਨੀ, ਹੋਏ ਜਾਂਦੇ hit ਨੀ)
ਹੋ ਮਹਿਣਤਾਂ ਦੇ ਸਦਕਾਂ ਹੀ rank ਮਿਲਦੇ
ਜਿਨਾ ਸਿਰੋਂ ਚਲੇ ਸਾਡੇ ਦੌਰ ਨੇ
(ਜਿਨਾ ਸਿਰੋਂ ਚਲੇ ਸਾਡੇ ਦੌਰ ਨੇ)
ਯਾਰੀ ਚ ਨਾ dollar’ਆਂ ਦੇ ਜ਼ੋਰ ਨੇ
ਜੇਬਾਂ ਵੇਖ ਲੋਂਦੇ ਸਲੇ ਚੋਰ ਨੇ
ਹੋ ਤੁਰ ਦੇ ਆਂ ਘੱਟ ਪਰ ਤੁਰੀਏ ਮੜਕ ਨਾਲ
fake ਜੇਹੇ ਦਿਲੋਂ ignore ਨੇ
ਹੋ ਯਾਰੀ ਚ ਨਾ dollar’ਆਂ ਦੇ ਜ਼ੋਰ ਚਲਦੇ
goodluck ਜਿਨਾ ਦੇ ਵੀ ਦੌਰ ਚਲਦੇ
ਸਮਾਂ ਬਲਵਾਨ ਮੈਂ ਤਾਂ ਢੌਂਦਾ ਵੇਖਿਆ
ਪਹਿਲਾ ਵਾਲੇ ਕਿੱਥੇ ਅੱਜ ਹੋਰ ਚਲਦੇ
positive ਸੋਚਾਂ ਆਉਣ ਨਾ ਖਾਰੋਚਾਂ
ਅੰਬਰਾਂ ਤੋ ਡਿੱਗਿਆ ਨੂੰ ਭੁੰਜੇ ਆਉਂਦਾ ਪੋਛਾ
ਓਹ ਮਾੜੇ ਕਦੇ ਰੱਖੇ ਨਾ ਵਿਚਾਰ ਗੋਰੀਏ
ਹੱਥ ਫੜ ਤੁਰੇਗਿੰ ਤੂੰ ਨਾਲ ਗੋਰੀਏ
ਏਹੀ ਤੇਰੇ ਯਾਰ ਦਾ ਕਮਾਲ ਗੋਰੀਏ
ਗੀਤ ਨੀ ਸ਼ਰੀਕਾਂ ਲਈ ਭੂਚਾਲ ਗੋਰੀਏ
ਗੀਤ ਨੀ ਸ਼ਰੀਕਾਂ ਲਈ ਭੂਚਾਲ ਗੋਰੀਏ
ਗੀਤ ਨੀ ਸ਼ਰੀਕਾਂ ਲਈ ਭੂਚਾਲ ਗੋਰੀਏ
ਯਾਰੀ ਚ ਨਾ dollar’ਆਂ ਦੇ ਜ਼ੋਰ ਨੇ
ਜੇਬਾਂ ਵੇਖ ਲੋਂਦੇ ਸਲੇ ਚੋਰ ਨੇ
ਹੋ ਤੁਰ ਦੇ ਆਂ ਘੱਟ ਪਰ ਤੁਰੀਏ ਮੜਕ ਨਾਲ
fake ਜੇਹੇ ਦਿਲੋਂ ignore ਨੇ
(ਯਾਰੀ ਚ ਨਾ dollar’ਆਂ ਦੇ)
(ਜੇਬਾਂ ਵੇਖ ਲੋਂਦੇ ਸਲੇ)
(ਯਾਰੀ ਚ ਨਾ dollar’ਆਂ ਦੇ)
(ਜੇਬਾਂ ਵੇਖ ਲੋਂਦੇਦੇ ਸਲੇ ਚੋਰ ਨੇ)
ਲਿਖੇ ਮੈਂ ਵੀ ਯਾਰੀਆਂ ਤਾ ਬੋਲ ਚਿੱਬ ਕੱਢ ਕੇ
ਕਈ ਪਛਤੋਂਦੇ ਹੋਨੇ ਗੀਤ ਮੇਰੇ ਛੱਡ ਕੇ
ਕੰਨੀ*ਕੰਨੀ ਔਜਲਾ ਕਰਾ ਰੱਖੀ ਐ
“ਬਿੰਦਰੱਖੀਏ” ਨੇ ਦੁਨੀਆ ਨਚਾ ਰਖੀ ਐ
ਓਹ ਲਲੀ*ਛਲੀ ਤੇਰੀਆਂ ਸੀ ਪੈੜਾਂ ਚੁੰਮਦੀ
ਜੱਟ ਨੇ ਕਦੋਂ ਦੀ ਦਬਕਾ ਰੱਖੀ ਐ
ਹੋ ਦਿਲ ਲਕੇ ਜੇੜੇ unfollow ਕਰਦੇ
ਓਹਨਾਂ ਚੋਂ ਨੀ ਅਪਾਂ ਹੋਨੇ ਹੋਰ ਨੇ
(ਓਹਨਾਂ ਚੋਂ ਨੀ ਅਪਾਂ ਹੋਨੇ ਹੋਰ ਨੇ)
ਯਾਰੀ ਚ ਨਾ dollar’ਆਂ ਦੇ ਜ਼ੋਰ ਨੇ
ਜੇਬਾਂ ਵੇਖ ਲੋਂਦੇ ਸਲੇ ਚੋਰ ਨੇ
ਹੋ ਤੁਰ ਦੇ ਆਂ ਘੱਟ ਪਰ ਤੁਰੀਏ ਮੜਕ ਨਾਲ
fake ਜੇਹੇ ਦਿਲੋਂ ignore ਨੇ
(ਇਕ ਵਾਰੀ ਹੋਰ)
ਹੋ ਯਾਰੀ ਚ ਨਾ dollar’ਆਂ ਦੇ ਜ਼ੋਰ ਨੇ
ਜੇਬਾਂ ਵੇਖ ਲੋਂਦੇ ਸਲੇ ਚੋਰ ਨੇ
ਹੋ ਤੁਰ ਦੇ ਆਂ ਘੱਟ ਪਰ ਤੁਰੀਏ ਮੜਕ ਨਾਲ
fake ਜੇਹੇ ਦਿਲੋਂ ignore ਨੇ
Random Song Lyrics :
- frankness - bully da ba$tard lyrics
- from the east - lazarath lyrics
- get the fuck up out my discord - juji lyrics
- lovers on the sun (stadiumx remix) [listenin' continuous mix] - david guetta lyrics
- one honda - augustyn (buddha boi) lyrics
- фак лав (fuck love) - flatturn lyrics
- new phase - femme fatality lyrics
- fade away - acoustic version - lost in a memory lyrics
- guantanamera (guajira) - zucchero lyrics
- ты всё мне сказала? (you told me everything?) - gspd lyrics