
duniya gurnam bhullar - gurnam bhullar lyrics
ਓ ਖਾਬਾ ਵਾਕਾ ਦੇਸ
vee main bhaga wali ho gyi
ਜੋ ਤੇਰੀ ਨਾਲ ਨਿਆਂ ਗਿਆ
ਮੈਂ ਨਈ ਮੰਗਦੀ ਚੰਨ ਤਾਰੇ
ਓ ਖਾਬਾ ਵਾਕਾ ਦੇਸ
vee main bhaga wali ho gyi
ਜੋ ਤੇਰੀ ਨਾਲ ਨਿਆਂ ਗਿਆ
ਮੈਂਨੂੰ ਲਗਿਆ ਨੀ ਦੁਨੀਆ ਦਾਰੀ ਦੀ
ਮੈਂਨੂੰ ਲਗਿਆ ਨੀ ਦੁਨੀਆ ਦਾਰੀ ਦੀ
ਮੈਂ ਤਾ ਚੁੰਨਿਆ ਤੁ
ਮੇਨੁ ਹਰਿ ਨ ਕੁਜ ਚਾਹਿਦਾ
ਮੇਰੀ ਤਾ ਦੁਨੀਆ ਤੁ
ਮੇਨੁ ਹਰਿ ਨ ਕੁਜ ਚਾਹਿਦਾ
ਮੇਰੀ ਤਾ ਦੁਨੀਆ ਤੁ
ਜਗਦੇ ਸੂਰਜ ਫਿਕੇ ਲਗਦੇ
ਤੇਰੇ ਤੋਹ ਬਿਨਾ
ਮੈਂਨੂੰ ਵੀ ਤਾ ਫੈਬੈ ਨਈ ਰੰਗਿਆ
ਤੇਰੇ ਤੋਹ ਬਿਨਾ
ਜਗਦੇ ਸੂਰਜ ਫਿਕੇ ਲਗਦੇ
ਤੇਰੇ ਤੋਹ ਬਿਨਾ
ਤੈਨੁ ਵੀ ਤਾ ਫੱਬੇ ਨਈ ਰੰਗਿਆ
ਮੇਰੇ ਤੋਹਿ ਬਿਨਾ
ਲਖ ਦੁਨੀਆ ਬੋਲ ਕ੍ਰੋਰਾ ਵੇ
ਲਖ ਦੁਨੀਆ ਬੋਲ ਕ੍ਰੋਰਾ ਵੇ
ਪਾਰ ਮੈਂ ਤਾ ਸੁਨੇਯਾ ਤੁ
ਮੈਂਨੂੰ ਲਗਿਆ ਨੀ ਦੁਨੀਆ ਦਾਰੀ ਦੀ
ਮੈਂਨੂੰ ਲਗਿਆ ਨੀ ਦੁਨੀਆ ਦਾਰੀ ਦੀ
ਮੈਂ ਤਾ ਚੁੰਨਿਆ ਤੁ
ਮੇਨੁ ਹਰਿ ਨ ਕੁਜ ਚਾਹਿਦਾ
ਮੇਰੀ ਤਾ ਦੁਨੀਆ ਤੁ
ਮੇਨੁ ਹਰਿ ਨ ਕੁਜ ਚਾਹਿਦਾ
ਮੇਰੀ ਤਾ ਦੁਨੀਆ ਤੁ
ਗੁੱਡੇ ਹੋ ਗਿਆ ਦਿਲ ਤੇ ਮੈਂ
ਨਿਸ਼ਾਨ ਜੋ ਤੇਰੈ
ਤੂ ਵੀ ਸਰ ਮਿਤ ਤੇ ਕਰਲੇ ਫਾਰਮੈਣ
ਜੋ ਮੈਂ
ਗੁੱਡੇ ਹੋ ਗਿਆ ਦਿਲ ਤੇ ਮੈਂ
ਨਿਸ਼ਾਨ ਜੋ ਤੇਰੈ
ਤੂ ਵੀ ਸਰ ਮਿਤ ਤੇ ਕਰਲੇ ਫਾਰਮੈਣ
ਜੋ ਮੈਂ
ਸੱਬ ਉਦਦਾਦ ਗਯੇ ਕਚੇ ਧਗੇ
ਸੱਬ ਉਦਦਾਦ ਗਯੇ ਕਚੇ ਧਗੇ
ਪੱਕਾ ਰਿਸ਼ਤਾ ਬੁੰਨਿਆ ਤੁ
ਮੈਂਨੂੰ ਲਗਿਆ ਨੀ ਦੁਨੀਆ ਦਾਰੀ ਦੀ
ਮੈਂਨੂੰ ਲਗਿਆ ਨੀ ਦੁਨੀਆ ਦਾਰੀ ਦੀ
ਮੈਂ ਤਾ ਚੁੰਨਿਆ ਤੁ
ਮੇਨੁ ਹਰਿ ਨ ਕੁਜ ਚਾਹਿਦਾ
ਮੇਰੀ ਤਾ ਦੁਨੀਆ ਤੁ
ਮੇਨੁ ਹਰਿ ਨ ਕੁਜ ਚਾਹਿਦਾ
ਮੇਰੀ ਤਾ ਦੁਨੀਆ ਤੁa
Random Song Lyrics :
- the way she moves - concept of one lyrics
- pray for me - mustard lyrics
- i was here (’til the engraving disappears) - the4realmcg lyrics
- say nothing (kareem ali dub mix) - flume lyrics
- museum of my mess - mindfreakkk lyrics
- büyüyemem - kahraman deniz lyrics
- homestayer - lynx desmond lyrics
- running out of love - cadmium lyrics
- luck don't live around here - drew parker lyrics
- parę lat temu - hvsky lyrics