
shadaiya - jasmine sandlas lyrics
ਅੰਬਰਾਂ ‘ਚ ਤਾਰੇ, ਤਾਰਿਆਂ ਨੂੰ ਪੁੱਛ ਲੈ
ਕਿੱਦਾਂ ਨੇ ਗੁਜ਼ਾਰੇ ਦਿਨ ਤੇਰੇ ਬਿਨ ਮੈਂ
ਕੀਤਾ ਇੰਤਜ਼ਾਰ ਤੇਰਾ ਚੜ੍ਹਕੇ ਚੁਬਾਰੇ (…ਰੇ)
ਸੁੱਤੇ ਸੀ ਸਾਰੇ, ਸਾਨੂੰ ਕਿੱਦਾਂ ਨੀਂਦ ਆਵੇ?
ਅੱਗ ਲੱਗੀ ਇਸ਼ਕੇ ਦੀ ਰਾਤ ਨੂੰ ਜਗਾਵੇ
ਲੁੱਕ*ਲੁੱਕ ਮਿਲਦੇ ਸੀ, full ਸੀ ਨਜਾਰੇ (…ਰੇ)
ਅੰਬਰਾਂ ‘ਚ ਤਾਰੇ, ਤਾਰਿਆਂ ਨੂੰ ਪੁੱਛ ਲੈ
ਕਿੱਦਾਂ ਨੇ ਗੁਜ਼ਾਰੇ ਦਿਨ ਤੇਰੇ ਬਿਨ ਮੈਂ
ਕੀਤਾ ਇੰਤਜ਼ਾਰ ਤੇਰਾ ਚੜ੍ਹਕੇ ਚੁਬਾਰੇ (…ਰੇ)
ਸੁੱਤੇ ਸੀ ਸਾਰੇ, ਸਾਨੂੰ ਕਿੱਦਾਂ ਨੀਂਦ ਆਵੇ?
ਅੱਗ ਲੱਗੀ ਇਸ਼ਕੇ ਦੀ ਰਾਤ ਨੂੰ ਜਗਾਵੇ
ਲੁੱਕ*ਲੁੱਕ ਮਿਲਦੇ ਸੀ, full ਸੀ ਨਜਾਰੇ (…ਰੇ)
ਸੁਣ ਸ਼ੁਦਾਈਆ, ਦੇਂਦੇ ਗਵਾਹੀਆ
ਇਹ ਅੰਬਰਾਂ ਦੇ ਤਾਰੇ, ਨਾ ਲਾਵੀਂ ਮੈਨੂੰ ਲਾਰੇ
ਸੁਣ ਸ਼ੁਦਾਈਆ, ਦੇਂਦੇ ਗਵਾਹੀਆ
ਇਹ ਅੰਬਰਾਂ ਦੇ ਤਾਰੇ, ਨਾ ਲਾਵੀਂ ਮੈਨੂੰ ਲਾਰੇ
ਸਾਰੀਆਂ ਹੀ ਗੱਲਾਂ ਵਿੱਚ ਤੇਰਾ ਅਫ਼ਸਾਨਾ
ਉਡੀਕ ਵਿੱਚ ਤੇਰੀ ਸੀ ਮਾਹੌਲ ਸ਼ਾਇਰਾਨਾ
ਦਿਲ ਦਗ਼ਾਬਾਜ਼, ਇਹ ਵੀ ਹੋਇਆ ਸੀ ਬੇਗਾਨਾ (…ਨਾ)
uh, uh, uh
ਤੇਰੇ*ਮੇਰੇ ਬਾਰੇ ਮੈਨੂੰ ਪੁੱਛਦੈ ਜ਼ਮਾਨਾ
ਇਹਨਾਂ ਨੂੰ ਕੀ ਦੱਸਾਂ ਕਿੰਨਾ ਪੱਕਾ ਏ ਨਿਸ਼ਾਨਾ
ਇੱਕ ਵਾਰੀ ਤੱਕੇ ਜਿਹੜਾ, ਹੋ ਜਾਵੇ ਦੀਵਾਨਾ (…ਨਾ)
ਸਾਰੀਆਂ ਹੀ ਗੱਲਾਂ ਵਿੱਚ ਤੇਰਾ ਅਫ਼ਸਾਨਾ
ਉਡੀਕ ਵਿੱਚ ਤੇਰੀ ਸੀ ਮਾਹੌਲ ਸ਼ਾਇਰਾਨਾ
ਦਿਲ ਦਗ਼ਾਬਾਜ਼, ਇਹ ਵੀ ਹੋਇਆ ਸੀ ਬੇਗਾਨਾ (…ਨਾ)
uh, uh, uh
ਤੇਰੇ*ਮੇਰੇ ਬਾਰੇ ਮੈਨੂੰ ਪੁੱਛਦੈ ਜ਼ਮਾਨਾ
ਇਹਨਾਂ ਨੂੰ ਕੀ ਦੱਸਾਂ ਕਿੰਨਾ ਪੱਕਾ ਏ ਨਿਸ਼ਾਨਾ
ਇੱਕ ਵਾਰੀ ਤੱਕੇ ਜਿਹੜਾ, ਹੋ ਜਾਵੇ ਦੀਵਾਨਾ
ਸੁਣ ਸ਼ੁਦਾਈਆ, ਦੇਂਦੇ ਗਵਾਹੀਆ
ਇਹ ਅੰਬਰਾਂ ਦੇ ਤਾਰੇ, ਨਾ ਲਾਵੀਂ ਮੈਨੂੰ ਲਾਰੇ
ਸੁਣ ਸ਼ੁਦਾਈਆ (ਸੁਣ ਸ਼ੁਦਾਈਆ)
ਦੇਂਦੇ ਗਵਾਹੀਆ (ਦੇਂਦੇ ਗਵਾਹੀਆ)
ਇਹ ਅੰਬਰਾਂ ਦੇ ਤਾਰੇ, ਨਾ ਲਾਵੀਂ ਮੈਨੂੰ ਲਾਰੇ
ਸੁਣ ਸ਼ੁਦਾਈਆ (ਸੁਣ ਸ਼ੁਦਾਈਆ)
ਦੇਂਦੇ ਗਵਾਹੀਆ (ਦੇਂਦੇ ਗਵਾਹੀਆ)
ਇਹ ਅੰਬਰਾਂ ਦੇ ਤਾਰੇ, ਨਾ ਲਾਵੀਂ ਮੈਨੂੰ ਲਾਰੇ
Random Song Lyrics :
- new age - k-id x young k x don saviour x rich kid x pablo jozi lyrics
- the feeling i get (ooh la la la) - peezy lyrics
- no choice - key glock lyrics
- beni yak - chef bi lyrics
- yandere girlfriend - insolent myth lyrics
- lemon (bad yard club mix) - u2 lyrics
- gelato - knak lyrics
- outer space - red hot chili peppers lyrics
- hoochie mama - buddy lyrics
- tide of the night - monkey-revolution lyrics