lirikcinta.com
a b c d e f g h i j k l m n o p q r s t u v w x y z 0 1 2 3 4 5 6 7 8 9 #

bapu zimidar - jassi gill lyrics

Loading...

ਮੈਂ ਤਾ ਚੇਤਕ ਲਿਆ ਸੀ ਪੱਲੇ ਅੱਡ ਕੇ
ਬੇਬੇ ਜੀ ਦੇ ਮੂਹਰੇ ਹਾੜੇ ਕੱਢ ਕੇ
ਸੁਣਿਆ ਐ lancer ਉਹਨੇ ਲੈ ਲਈ

ਇੱਕ ਟਾਈਮ ਵਾਲੀ ਰੋਟੀ ਜਿਹੀ ਛੱਡ ਕੇ

ਮੈਂ ਤਾ ਚੇਤਕ ਲਿਆ ਸੀ ਪੱਲੇ ਅੱਡ ਕੇ
ਬੇਬੇ ਜੀ ਦੇ ਮੂਹਰੇ ਹਾੜੇ ਕੱਢ ਕੇ
ਸੁਣਿਆ ਐ lancer ਉਹਨੇ ਲੈ ਲਈ
ਇੱਕ ਟਾਈਮ ਵਾਲੀ ਰੋਟੀ ਜਿਹੀ ਛੱਡ ਕੇ

ਰੱਬਾ ਐੱਡਾ ਵੱਡਾ ਫ਼ਾਸਲਾ ਕਿਉਂ ਸਾਡੇ ਵਿਚਕਾਰ?
ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋ ਲੈਕੇ ਦੇਵੇ car?

ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋ ਲੈਕੇ ਦੇਵੇ car?
ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋ ਲੈਕੇ ਦੇਵੇ car?

ਉਹ ਤਾਂ college ਦੀ fees ਉਹਨੀਂ ਭਰਦੀ
ਸਾਡੇ ਆਰਥ ਤੇ ਜਿੱਨੇ ਪੈਸੇ ਪਏ ਨੇ
ਖਾਬਾਂ ਵਾਲੇ ਮਹਿਲ ਉਸਾਰਦੀ
ਸਾਡੇ ਸੱਧਰਾਂ ਦੇ ਘਰ ਤਾਂਹੀਓ ਢੇ ਨੇ

ਹੁਣ ਦੱਸੋ, ਕਿਵੇਂ ਜੁੜੂੰ ਸਾਡੇ ਦਿਲ ਵਾਲੀ ਤਾਰ?
ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋ ਲੈਕੇ ਦੇਵੇ car?

ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋ ਲੈਕੇ ਦੇਵੇ car?
ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋ ਲੈਕੇ ਦੇਵੇ car?

ਉਹ ਤਾਂ ਵੱਡਿਆਂ ਚ ਪਲੀ ਮੱਤ ਹੋਰ ਏ
ਤਾਂਹੀ ਕਰਦੇਣਾ ਆਪਾਂ ignore
ਭੋਲਾ-ਭਾਲਾ ਮੁੱਖ ਉਹਦਾ ਜਾਪਦਾ
ਪਰ ਲੱਗੇ ਮੈਂਨੂੰ ਦਿਲ ਵਿੱਚ ਚੋਰ ਏ

ਛੱਡ happy raikoti ਕਰਨਾ ਨ੍ਹੀ ਇਜ਼ਹਾਰ
ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋ ਲੈਕੇ ਦੇਵੇ car?

ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋ ਲੈਕੇ ਦੇਵੇ car?
ਉਹੋ daddy ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜਿਮੀਦਾਰ, ਕਿੱਥੋ ਲੈਕੇ ਦੇਵੇ car?

Random Song Lyrics :

Popular

Loading...