
bet on me - jerry & a4 (can) lyrics
(jerry)
ਓ wagon ਕਾਲੀ ਕਦੇ ਦੁਨਾਲੀ
ਨੀ ਮੈਂ ਰਾਤ ਦੇ ਵਾਲਾ ਸਾਰੀ
ਨੀ ਮੇਰੀ ਰਿਹੰਦੀ ਫਸੀ ਗਰਾਰੀ
ਨੀ ਮੈਂ ਜਾਂ ਸੂਲੀ ਤੇ ਚਾੜੀ
naked ਅਖਾਂ ਨਾ ਮੈਂ ਆਖਾ
ਨੀ ਮੈਂ ਵਿਚ ਵੇਂਦੀ ਚੋ ਤਕਾਂ
ਨੀ ਮੈਨੂ ਡੋਲਣ ਨਜ਼ਰਾਂ ਲਖਾਂ
ਜੀਨੁ ਤਕਾਂ ਓ ਹੀ ਡਕਾਂ
ਓ ਦਿਲ ਤੁੜਵਾ ਕ ਬੈਨਾ ਨਾ ਨਾ ਨਾ
ਨਜ਼ਰਾਂ ਨਾ ਮਾਰ ਨੀ ਮੁੰਡਾ
ਹੱਥਾਂ ਵਿਚੋ ਬਾਹਰ ਨੀ ਮੁੰਡਾ
ਹੱਥਾਂ ਵਿਚੋ ਬਾਹਰ ਕੁੜੇ
ਮੈਂ wagon ਦੇ ਵਿਚ ride ਕਰਾ
ਜਿਦੇ murder ਬੋਲਦੇ 4
ਨੀ ਮੁੰਡਾ ਹੱਥਾਂ ਵਿਚੋ ਬਾਹਰ
ਨੀ ਮੁੰਡਾ ਹੱਥਾਂ ਵਿਚੋ ਬਾਹਰ ਕੁੜੇ
ਮੈਂ wagon ਦੇ ਵਿਚ ride ਕਰਾ
ਜਿਦੇ murder ਬੋਲਦੇ 4
ਨੀ ਮੁੰਡਾ ਹੱਥਾਂ ਵਿਚੋ ਬਾਹਰ
ਨੀ ਮੁੰਡਾ ਹੱਥਾਂ ਵਿਚੋ ਬਾਹਰ ਕੁੜੇ
ਨੀ ਮੁੰਡਾ ਹੱਥਾਂ ਵਿਚੋ ਬਾਹਰ ਕੁੜੇ
ਨੀ ਮੈਂ ਹੱਥਾਂ ਵਿਚੋ ਬਾਹਰ ਨੀ ਮੁੰਡਾ
ਹੱਥਾਂ ਵਿਚੋ ਬਾਹਰ ਨੀ ਮੁੰਡਾ
ਹੱਥਾਂ ਵਿਚੋ ਬਾਹਰ ਨੀ ਮੁੰਡਾ
ਨੀ ਮੁੰਡਾ ਹੱਥਾਂ ਵਿਚੋ ਬਾਹਰ ਕੁੜੇ
by name ਕੁੜੇ by game ਕੁੜੇ
ਮੇਰੇ ਨਾ ਤੇ ਬੜੇ blame ਕੁੜੇ
ਆਓ ਆਪੇ ਸੋਚੀ ਤੂ ਕਿ ਅਫ੍ਸਾਣਾ
ਖੱਬੀ ਬਣ ਤੁੰਨ ਮਾਨਤਨਾ
ਮੁੰਡਾ ਕਲਮ ਨਾ ਕਦ ਦਾ ਜਾਣਾ
ਨਾ ਐਵੇਂ ਆਡੇ ਕੋਈ ਫਲਣਾ
ਓ ਨਾ ਨਾ ਨਾ ਨਾ ਕੁਡੀਏ ਨਾ ਨਾ
ਮੁੰਡਾ miss ਨਾ ਕਰੇ ਨਿਸ਼ਾਨਾ
ਨਾ ਨਾ ਗੁਟ ਸੋਨੇ ਦਾ ਗਾਣਾ
ਰਖੇ ਜੁੱਤੀ ਥੱਲੇ ਜਮਾਨਾ
ਜੇ ਮਿਸ ਯਾਰ ਨੂ ਕਰਦੀ
ਪਦਲੀ ਤਦਕੇ ਦਾ ਅਖ੍ਬਾਰ
ਨੀ ਹੋਣਾ front page ਤੇ ਚਾਰ
ਨੀ ਮੁੰਡਾ ਹੱਥਾਂ ਵਿਚੋ ਬਾਹਰ ਕੁੜੇ
ਮੈਂ wagon ਦੇ ਵਿਚ ride ਕਰਾ
ਜਿਦੇ murder ਬੋਲਦੇ 4
ਨੀ ਮੁੰਡਾ ਹੱਥਾਂ ਵਿਚੋ ਹੱਥਾਂ ਵਿਚੋ
(a4)
my brother beat his charge, it’s a celebration
i’m calling shots from far away, i’m on vacation
piling up these dollars, i don’t got no patience
i’m off so many drugs that the girl faceless
i’m running bread, yes, while i’m turning pages
i’m heading up the bando, i see traceless
i’m off the za za, i might take another hit
before i hit the stage start k!lling sh*t
on the scene, you know, with a new b*tch
on poolside i got two sticks
i don’t play around with no rules sh*t
pick up my phone, it’s a k!ll switch
(pick up my phone, it’s a k!ll switch)
(jerry)
ਨਾ life ਚ ਕੋਈ ਵੀ honey ਬਿੱਲੋ
ਮਈ like ਕਰਨ ਬੱਸ money ਬਿੱਲੋ
ਮੈਂ ਸ਼ੁਕਰ ਨੀ ਹੁੰਦਾ ਸ਼ੁਕਰੀ ਨੂ
ਮੇਰਾ ਚਲਦਾ ਭਾਰੀ ਸ਼ਨੀ ਬਿੱਲੋ
ਹਰ ਸੁਪਨਾ ਆਪੇ ਸਚ ਕਰਾ
ਨਾ ਲਕ ਨਾ ਬੱਲਾ ਫਕ ਕਰਾ
ਮੇਰੇ ਕਦਮਾ ਦੇ ਵਿਚ ਰੁੱਲਦੀ ਜੇਡੀ
ਸ਼ੇ ਤੇ ਕੂਡਿਆ ਯੈਕ ਕਰਾ
ਓ ਖੇਜੇ ਨਾਲ ਜਿਦੇ ਵੀ ਖੇਜੇ ਲੈਜੇ ਪਤ
ਜਾਦਾਂ ਤੋਂ ਲੈਜੇ ਪਾਇਜੇ ਵਿਚ ਜਾਦਾਂ ਦੇ ਪਾਇਜੇ
ਕਜੇ ਸਚ ਜੁਬਾਨੋ ਕੈਜੇ
ਓ ਸੈਜੇ ਤੁਰਦਾ ਸੈਜੇ ਸੈਜੇ
ਨਾ ਨੁਕਸਾਨ ਨਾ ਦਿਸ੍ਦੇ ਫਾਯਡੇ
Random Song Lyrics :
- no future, no past - divine rapture lyrics
- lençóis - helltix lyrics
- remember remember - big zuu lyrics
- dance like we used to - everyone you know lyrics
- beast - a-game lyrics
- her - xpect the worst lyrics
- cobblestoneroad - bones lyrics
- deciduous tendencies - chavyn jaice lyrics
- phoneline sparkle - xxghostdestroyerxx lyrics
- я не могу остановиться (i can not stop) - km_freshman lyrics