lirikcinta.com
a b c d e f g h i j k l m n o p q r s t u v w x y z 0 1 2 3 4 5 6 7 8 9 #

the last wish { army } - jot kaxr lyrics

Loading...

[intro]

jot kaur

[verse 1]

ਤੇਰੀ ਆਈ ਚਿੱਠੀ ਮੈਨੂੰ ਵਾਂਗ ਲੱਗੇ ਦਿਨ ਦੀਵਾਲੀ ਦੇ
ਕੱਲਾ ਕੱਲਾ ਅੱਖਰ ਪੜ੍ਹਿਆ ਖੌਰੇ ਕਿੰਨੀ ਵਾਰੀ ਵੇ
ਕਾਹਤੋ ਅੱਲਾ ਤੂੰ ਖੋਇਆ ਮੇਰਾ ਮਾਹੀ ਸੋਹਣਾ
ਭੁੱਲ ਜਾਣਾ ਭਾਵੇਂ ਛੇਤੀ ਤੈਨੂੰ ਪਰ ਦਿੱਲ ਨੇ ਸਾਰੀ ਉਮਰੇ ਰੋਣਾ

ਮਾ ਅੱਜ ਵੀ ਕੇਹਂਦੀ ਰੱਬ ਕੋਲੋਂ ਮੇਰੇ ਪੁੱਤ ਲਈ ਦੁਆ ਤੂੰ ਮੰਗੀ
ਮਾਹੀ ਖੜਿਆ ਮੈਨੂ ਜਪਦਾ ਜਦੋਂ ਦੇਖਾ ਵਰਦੀ ਕੁੰਨੇ ਤੇ ਟੰਗੀ
ਤੈਨੂੰ ਯਾਦ ਕਰਦੀ ਨੂੰ ਪਤਾ ਨਾ ਲਗਦਾ ਕੇਹੜੀ ਰੁੱਤ ਆਈ ਤੇ ਕੇਹੜੀ ਲੰਗੀ
ਨਾ ਜਾਂਦਾ ਮੈਨੂੰ ਛੱਡ ਕੇ ਬੱਸ ਕੋਲੇ ਹੁੰਦਾ ਮੈ ਆਪੇ ਕੱਟ ਲੈਂਦੀ ਤੰਗੀ

ਕੰਧ ਤੇ ਟੰਗੀ ਫ਼ੋਟੋ ਦੀ ਉਤਾਰ ਕੇ ਨਜਰਾ ਸੋਨੀ ਸਾ
[hmmmmm mmmm}

[hook]
ਆਖਰੀ ਵਾਰ ਤੇਰੀ ਮੁੱਛ ਨੂੰ ਵੱਟ ਦੇਣਾ ਚੋਨੀ ਸਾ
ਤੂੰ ਛੱਡ ਚੱਲਾ ਮੈਨੂੰ ਕੱਲੀ ਨੂੰ ਮੈ ਤਾਂ ਰੋਂਨੀ ਸਾ

[hook duet voacls]
ਆਖਰੀ ਵਾਰ ਤੇਰੀ ਮੁੱਛ ਨੂੰ ਵੱਟ ਦੇਣਾ ਚੋਨੀ ਸਾ
ਤੂੰ ਛੱਡ ਚੱਲਾ ਮੈਨੂੰ ਕੱਲੀ ਨੂੰ ਮੈ ਤਾਂ ਰੋਂਨੀ ਸਾ
[ spoken ]

ਮੇਰਾ ਪੁੱਤ ਹਲਦੀ ਛੁੱਟੀ ਲੈਕੇ ਆਏਗਾ
ਮਾਂ ਅੱਜ ਵੀ ਸਭ ਨੂੰ ਏਹ ਕੇਹਂਦੀ ਏ
ਬਾਹਰੋਂ ਕਾਫ਼ੀ ਸ਼ਾਂਤ ਹੁੰਦੀ
ਪਰ ਮੈਨੂੰ ਪਤਾ ਅੰਦਰੋ ਫੁੱਟ ਫੁੱਟ ਰੋਂਦੀ ਏ

[verse 2]

ਮੈ ਸੋ ਜਾਂਦੀ ਏਹ ਸੋਚ ਕੇ ਸੀ ਖੋਰੇ ਅੱਜ ਵੀ ਮਿੱਲ ਜਾਵੇਂ ਸੁਪਣੇ ਚ
ਨਾ ਮਿਲੀਆ ਮੈਨੂ ਬਾਹਰ ਕੀਤੇ ਲੱਭਦੀ ਫ਼ਿਰਦੀ ਦਿੱਲ ਆਪਣੇ ਚ
ਲੰਘ ਜਾਂਦਾ ਦਿਨ ਫ਼ੋਟੋ ਨਾਲ ਗੱਲ ਕਰਦੀ ਦਾ
ਮੁੱਕ ਜਾਂਦਾ ਦਿਨ ਪਰ ਸ਼ਬਦ ਮੇਰੇ ਕੋਲ ਮੁੱਕਦੇ ਨਾ
ਰੋਕ ਤਾਂ ਲੈਂਦੀ ਅਪਣੇ ਆਪ ਨੂੰ ਪਰ ਹੰਝੂ ਇਹ ਰੁੱਕਦੇ ਨਾ

ਉੱਠ ਖੜ ਫੋਜੀਆ ਤੈਨੂੰ ਸੋਹ ਲੱਗੇ ਮੇਰੀ ਨੀ
ਉਤਾਰ ਦੇਵਾ ਹੁਣੇ ਹੀ ਲੱਗੀ ਨਜਰ ਆ ਜੇਹੜੀ ਨੀ
ਉਮਰਾ ਦਾ ਸਾਥ ਤੂੰ ਕਹਿ ਕੇ
ਦਿਨਾਂ ਚ ਵੱਖ ਹੋ ਗੇਆ
ਖ਼ੁਸ਼ ਤਾਂ ਹੋਣਾ ਲੋਕਾਂ ਨੇਂ ਅੱਜ
ਮਾਹੀ ਮੇਰਾ ਸਦਾ ਲਈ ਸੋ ਗੇਆ
(ਮਾਹੀ ਮੇਰਾ ਸਦਾ ਲਈ ਮੈਥੋਂ ਦੂਰ ਹੋ ਗੇਆ)

ਹੋਰ ਕਿਸੇ ਲਈ ਨਾ ਬੱਸ ਤੇਰੀ ਉਡੀਕ ਚ
ਅੱਜ ਵੀ ਬੂਹੇ ਅੱਗੇ ਹੁੰਨੀ ਸਾ
hmmmmmm mmmmmm
[hook]
ਆਖਰੀ ਵਾਰ ਤੇਰੀ ਮੁੱਛ ਨੂੰ ਵੱਟ ਦੇਣਾ ਚੋਨੀ ਸਾ
ਤੂੰ ਛੱਡ ਚੱਲਾ ਮੈਨੂੰ ਕੱਲੀ ਨੂੰ ਮੈ ਤਾਂ ਰੋਂਨੀ ਸਾ

[hook duet voacls]
ਆਖਰੀ ਵਾਰ ਤੇਰੀ ਮੁੱਛ ਨੂੰ ਵੱਟ ਦੇਣਾ ਚੋਨੀ ਸਾ
ਤੂੰ ਛੱਡ ਚੱਲਾ ਮੈਨੂੰ ਕੱਲੀ ਨੂੰ ਮੈ ਤਾਂ ਰੋਂਨੀ ਸਾ

h mmmmmmmm mmmmmmm
hook outro)
ਆਖਰੀ ਵਾਰ ਤੇਰੀ ਮੁੱਛ ਨੂੰ ਵੱਟ ਦੇਣਾ ਚੋਨੀ ਸਾ
ਤੂੰ ਛੱਡ ਚੱਲਾ ਮੈਨੂੰ ਕੱਲੀ ਨੂੰ ਮੈ ਤਾਂ ਰੋਂਨੀ ਸਾ

Random Song Lyrics :

Popular

Loading...