
him. - karan aujla & ikky lyrics
[verse 1]
ਤੇਰੇ ਇੱਕ ਦਿਲ ਪਿੱਛੇ ਕਿੰਨੇ ਦਿਲ ਤੋੜਤੇ
ਨੀ ਐਸ਼ ਤੂੰ ਕਰੇਗੀ, ਪਿੰਡ ਪੱਚੀ ਕਿਲੇ road ਤੇ
ਨੀ ਨਜ਼ਰਾਂ ਘੁਮਾ ਕੇ ਨੀ ਤੂੰ ਇੱਕ ਵਾਰੀ ਤੱਕਿਆ
ਨੀ ਤੇਰੇ ਪਿੱਛੇ ਗਬਰੂ ਨੇ ਚਾਬੀ ਸ਼ਾਕ ਮੋੜਤੇ
ਨੀ ਵੈੱਲੀ ਹੁੰਦੇ ਐਨ੍ਹੇ ਵੀ ਨੀ ਮਾੜੇ
ਏਹ ਨਜ਼ਰਾਂ ਕਰਨ ਡਰਿਆਂ*ਡਰਿਆ
[chorus]
ਨੀ ਅਸੀਂ ਆਈਏ ਤੇਰੇ ਪਿੱਛੇ*ਪਿੱਛੇ
ਆਉਣ ਮਿੱਤਰਾਂ ਦੇ ਪਿੱਛੇ, ਖੜੀਆਂ*ਖੜੀਆਂ
ਏਹ ਬਿਬਾ ਤੇਰੇ ਪਿਆਰ ਦਾ ਸਰੂਰ ਏ
ਤੈਨੂੰ ਲੱਗਦੀਆਂ ਅੱਖਾਂ ਚੜ੍ਹੀਆਂ*ਚੜ੍ਹੀਆਂ
ਨੀ ਅਸੀਂ ਆਈਏ ਤੇਰੇ ਪਿੱਛੇ*ਪਿੱਛੇ
ਆਉਣ ਮਿੱਤਰਾਂ ਦੇ ਪਿੱਛੇ, ਖੜੀਆਂ*ਖੜੀਆਂ
[verse 2]
ਨੀ ਅਸੀਂ ਵੀ ਨੀ ਪੁੱਛਣਾ ਦੁਬਾਰੇ
ਸਾਨੂੰ ਲੱਗਦਾ ਏ, ਮਿੱਤਰਾਂ ਨੂੰ ਮਰੈਂਗੇ ਕੁਆਰੇ ਤੂੰ
ਨੀ ਇੱਥੇ ਸਾਡਾ ਦਿਲ ਖੁਸ਼ ਹੋ ਜਾਉ
ਪੱਛੋਂ ਲੰਗੂ ਆ ਗਲੀ ਚੋਂ, ਆਜਾ ਚੜ੍ਹਿਆ ਚੌਬਾਰੇ ਤੂੰ
ਮੈਂ ਓਦੋ ਬਿਬਾ ਛੱਡ ਦਾਂਉ ਲੜਾਈਆਂ
ਜਦੋਂ ਤੇਰੀਆਂ ਮੇਰੇ ਨਾਲ, ਸੱਚੀ ਅੱਖਾਂ ਲੜੀਆਂ
[chorus]
ਨੀ ਅਸੀਂ ਆਈਏ ਤੇਰੇ ਪਿੱਛੇ*ਪਿੱਛੇ
ਆਉਣ ਮਿੱਤਰਾਂ ਦੇ ਪਿੱਛੇ, ਖੜੀਆਂ*ਖੜੀਆਂ
ਏਹ ਬਿਬਾ ਤੇਰੇ ਪਿਆਰ ਦਾ ਸਰੂਰ ਏ
ਤੈਨੂੰ ਲੱਗਦੀਆਂ ਅੱਖਾਂ ਚੜ੍ਹੀਆਂ*ਚੜ੍ਹੀਆਂ
ਨੀ ਅਸੀਂ ਆਈਏ ਤੇਰੇ ਪਿੱਛੇ*ਪਿੱਛੇ
ਆਉਣ ਮਿੱਤਰਾਂ ਦੇ ਪਿੱਛੇ, ਖੜੀਆਂ*ਖੜੀਆਂ
[verse 3]
ਨੀ ਕਿੰਨੀਆਂ ਮੈਂ ਤੇਰੇ ਪਿੱਛੇ ਮੋੜੀਆਂ ਨੀ
ਤਾਂ ਵੀ ਤੇਰੇ ਰਹਿੰਦੀਆਂ ਨੇ, ਮੱਥੇ ਤੇ ਤਿਓੜੀਆਂ
ਨੀ ਐਨ੍ਹੇ ਵੀ ਨੀ ਨਖਰੇ ਕਰੀਦੇ ਤੈਨੂੰ
ਤੈਨੂੰ ਬਿਬਾ ਬਡਿਆਂ ਤੇ, ਸਾਨੂੰ ਵੀ ਨੀ ਠੋੜੀਆਂ
ਨੀ ਤੈਨੂੰ ਜਾਣੇ*ਦਿਲੋਂ ਯਾਰ ਚਾਹੁੰਦੇ
ਦਿਲਾਂ ਜਿੱਤ ਨਾ ਲੈਣਾ, ਐਵੇਂ ਧੜਲੇ ਜੇ ਪਾਉਂਦੇ ਨੀ
ਤੂੰ ਆਜ ਕਹਿ ਦੇ ਹੈਗਾ ਏ ਕੋਈ ਹੋਰ
ਮੈਨੂੰ ਸੌ ਲੱਗੇ ਤੇਰੀ, ਤੈਨੂੰ ਕੱਲ੍ਹ ਤੋ ਬੁਲਾਉਂਦੇ ਨੀ
ਨੀ ਅੱਖਾਂ ਦੇ ਪੱਤੇ ਆ ਰੱਖਣੇ
ਤੇ ਤੂੰ ਸਾਨੂੰ ਹੀ ਸਿਖਾਵੇ, ਅੱਡੀਆਂ*ਅੱਡੀਆਂ
[chorus]
ਨੀ ਅਸੀਂ ਆਈਏ ਤੇਰੇ ਪਿੱਛੇ*ਪਿੱਛੇ
ਆਉਣ ਮਿੱਤਰਾਂ ਦੇ ਪਿੱਛੇ, ਖੜੀਆਂ*ਖੜੀਆਂ
ਏਹ ਬਿਬਾ ਤੇਰੇ ਪਿਆਰ ਦਾ ਸਰੂਰ ਏ
ਤੈਨੂੰ ਲੱਗਦੀਆਂ ਅੱਖਾਂ ਚੜ੍ਹੀਆਂ*ਚੜ੍ਹੀਆਂ
ਨੀ ਅਸੀਂ ਆਈਏ ਤੇਰੇ ਪਿੱਛੇ*ਪਿੱਛੇ
ਆਉਣ ਮਿੱਤਰਾਂ ਦੇ ਪਿੱਛੇ, ਖੜੀਆਂ*ਖੜੀਆਂ
[verse 4]
ਨੀ ਤੈਨੂੰ ਦੱਸੀ ਜੰਨਾ ਪਛਤਾਏਂਗੀ
ਤੂੰ ਮਿਲੇ ਨਾ ਮਿਲੇ, ਨੀ ਗਾਣੇ aujle ਦੇ ਗਾਏਂਗੀ
ਨੀ ਜੇੜਾ, ਤੇਰੇ ਖੋ ਗਿਆ ਖਿਆਲਾ ਵਿਚ
ਸਾਡੇ ਜਿਹਾ ਯਾਰ, ਕਿੱਥੋਂ ਲੱਭ ਕੇ ਲੈ ਆਏਂਗੀ?
ਨੀ ਲੋਕਾਂ ਦੇ ਤਾਂ ਖਿੜਗੇ ਬਗੀਚੇ
ਸਾਲੇ, ਸਾਡੇ ਖੌਰੇ ਬੇਰੀਆਂ ਨੂੰ ਬੇਰ ਕਦੋਂ ਹੋਣਗੇ?
ਨੀ ਏਹ ਤਾਂ ਕਿਤੇ ਬਣਨੀ ਨੀ ਗੱਲ
ਰੱਬ ਸੁਖ ਰੱਖੇ, ਸਾਡੇ ਮੇਲ ਫੇਰ ਕਦੇ ਹੋਣਗੇ
ਨੀ ਸਵਰਗਾਂ ਚ ਲੈ ਲੈਣਗੇ ਨੇ ਯਾਰੇ
ਨੀ ਮੈਂ ਸੁਣਿਆ ਨੀ ਓਥੇ ਨੇ, ਪਰਿਆਂ*ਪਰਿਆਂ
[chorus]
ਨੀ ਅਸੀਂ ਆਈਏ ਤੇਰੇ ਪਿੱਛੇ*ਪਿੱਛੇ
ਆਉਣ ਮਿੱਤਰਾਂ ਦੇ ਪਿੱਛੇ, ਖੜੀਆਂ*ਖੜੀਆਂ
ਏਹ ਬਿਬਾ ਤੇਰੇ ਪਿਆਰ ਦਾ ਸਰੂਰ ਏ
ਤੈਨੂੰ ਲੱਗਦੀਆਂ ਅੱਖਾਂ ਚੜ੍ਹੀਆਂ*ਚੜ੍ਹੀਆਂ
ਨੀ ਅਸੀਂ ਆਈਏ ਤੇਰੇ ਪਿੱਛੇ*ਪਿੱਛੇ
ਆਉਣ ਮਿੱਤਰਾਂ ਦੇ ਪਿੱਛੇ, ਖੜੀਆਂ*ਖੜੀਆਂ
Random Song Lyrics :
- off the rip (gamble) - juice wrld lyrics
- geto bonton - rasta & olexesh lyrics
- back to the basics - future lyrics
- cansar de dançar - juliette lyrics
- #loveme - melody day lyrics
- for you - renzo sy lyrics
- i'm glad you came (remix) - jeremy-von-sammy lyrics
- mass extinction - pro-pain (metal) lyrics
- lack of expression - hate fueled response lyrics
- ein vogel wollte hochzeit machen - rolf zuckowski lyrics