
palazzo - kulwinder billa feat. shivjot lyrics
dallas ਦਾ ਜਾਪੇ ਤੂੰ fruit, ਸੋਹਣੀਏ
ਲੱਗੇ ਕਿਸੇ ਪਰੀ ਦਾ ਸਰੂਪ, ਸੋਹਣੀਏ
ਹੋ, dallas ਦਾ ਜਾਪੇ ਤੂੰ fruit, ਸੋਹਣੀਏ
ਨੀ ਲੱਗੇ ਕਿਸੇ ਪਰੀ ਦਾ ਸਰੂਪ, ਸੋਹਣੀਏ
ਦੇਖਾਗੇ ਹੁਸਨ ਕੀ-ਕੀ ਕਾਰੇ ਕਰੂਗਾ
ਪਹਿਲੇ ਤੋੜਦੀ ਸ਼ਰਾਬ ਵਾਂਗੂ ਵਿਤਰੀ ਦਾ
ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
ਫ਼ਾਇਦਾ ਕੀ palazzo ਪਾਕੇ ਨਿਕਲੀ ਦਾ?
ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
ਫ਼ਾਇਦਾ ਕੀ palazzo ਪਾਕੇ ਨਿਕਲੀ ਦਾ?
ਨਾ ਅੱਖ ਮੁੰਡਿਆਂ ਦੀ ਝੱਲੇ ਤੇਰਾ ਰੂਪ ਨੀ
ਉਤੋਂ ਨਰਮ ਜਿਹਾ ਰੱਖਦੀ ਸਲੂਕ ਨੀ
ਮੁੰਡਿਆਂ ਦੀ ਝੱਲੇ ਤੇਰਾ ਰੂਪ ਨੀ
ਉਤੋਂ ਨਰਮ ਜਿਹਾ ਰੱਖਦੀ ਸਲੂਕ ਨੀ
ਸੂਟਾਂ ਵਾਲੀ ਕੁੜੀਏ, ਤੂੰ end ਕਰਤੀ ਨੀ
ਤੇਰੇ modern ਮਲਾਜ਼ਿਆਂ ਨੇ ਖਾ ਲਿਆ
ਨੱਖਰਾ ਤਾਂ, ਬਿੱਲੋ, ਤੇਰਾ ਪਹਿਲੀ peak ਤੇ ਨੀ
ਮੁੰਡੇ ਪੱਟੇ ਜੇ palazzo ਜਦਾ ਪਾ ਲਿਆ
ਨੱਖਰਾ ਤਾਂ, ਬਿੱਲੋ, ਤੇਰਾ ਪਹਿਲੀ peak ਤੇ ਨੀ
ਮੁੰਡੇ ਪੱਟੇ ਜੇ palazzo ਜਦਾ ਪਾ ਲਿਆ, ਹੋਏ
ਕੱਲ ਫ਼ਾਰਸ਼ਾਂ, ਤੇ ਪਰਸੋਂ ਦੇ jumpsuit ਤੋਂ
ਜੀਨਾਂ ਵਾਲਾ ਮਹਿਕਮਾ ਪਿਆ ਏ ਡਰਿਆ
trend ਕਰੇ end ਤੇਰਾ, course ਰਕਾਨੇ
ਮੈਂਨੂੰ ਲੱਗੀ ਦਾ designing ਦਾ ਕਰਿਆ
ਇਸ਼ਾਰਿਆਂ ਨਾ’ ਲਾਉਨੀ ਐ ਪਰਿੰਦੇ ਉਡਨੇ
ਬੋਲੇ ਨੱਖਰਾ ਨਜਾਇਜ ਤੇਰਾ ਨਿਖਰੀ ਦਾ
ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
ਫ਼ਾਇਦਾ ਕੀ palazzo ਪਾਕੇ ਨਿਕਲੀ ਦਾ?
ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
ਫ਼ਾਇਦਾ ਕੀ palazzo ਪਾਕੇ ਨਿਕਲੀ ਦਾ?
ਐੰਨੀ ਸੋਹਣੀ ਬਣਕੇ ਤੂੰ ਕਿਉਂ ਆਉਨੀ ਐ?
ਨੀ ਫ਼ਬਦਾ colour ਜਿਹੜਾ ਵੀ ਤੂੰ ਪਾਉਨੀ ਐ
ਡੱਕਦੀ ਦਿਲਾਂ ਨੂੰ ਨੀ ਤੂੰ ਠੱਗ ਬਣਕੇ
ਘੁੰਮਿਆ ਨਾ ਕਰ ਐੰਨੀ ਅੱਗ ਬਣਕੇ
ਹੁੰਦਾ shivjot ਨੂੰ craze look ਦਾ
ਐੰਵੇ ਤਾਂ ਨ੍ਹੀ ਰਾਹਾਂ ਵਿੱਚ ਵਿੱਚਰੀ ਦਾ
ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
ਫ਼ਾਇਦਾ ਕੀ palazzo ਪਾਕੇ ਨਿਕਲੀ ਦਾ?
ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ
ਫ਼ਾਇਦਾ ਕੀ palazzo ਪਾਕੇ ਨਿਕਲੀ ਦਾ?
Random Song Lyrics :
- she said no - yung sad lyrics
- crash - aviators lyrics
- the only way - hemina lyrics
- i'm saiko - alixx lyrics
- missing words - ravenscry lyrics
- rainclouds - the stupid kids lyrics
- temporary - wan who, flovana lyrics
- laudate dominum - l'arpeggiata lyrics
- ella no te ama - yung sad lyrics
- zoobi doobi - zoobi doobi lyrics