lirikcinta.com
a b c d e f g h i j k l m n o p q r s t u v w x y z 0 1 2 3 4 5 6 7 8 9 #

legend never die - lovish saini lyrics

Loading...

juice made the beat bro

ਹਾਂ ਕਾਲਾ ਦਿਨ ਸੀ ਪੰਜਾਬ ਲੲੀ ਹੋਗਿਆ ਨੀ ਕਿ
ਖ਼ਬਰ ਆਈ ਸਿੱਧੂ ਬਾਈ ਹਾਂ ਰਿਹਾ ਹੀ ਨਹੀਂ
ਤੇਰੇ fans ਨੂੰ ਸੱਟ ਬੜੀ ਡੂੰਘੀ ਹਾਂ ਪਈ
ਨੀ ਹਾਂ ਦੇਖ ਕੇ ਖ਼ਬਰ ਕੋਈ ਕਰੇ ਨਾ ਯਕੀਨ

ਨੀ ਹਾਂ ਦੱਸ ਕਾਦਾ ਤੇਰੇ ਨਾਲ ਕੱਢ ਗੇ ਨੀ ਵੈਰ
ਤੇਰੀ ਗੱਡੀ ਕਾਲੀ ਉਤੇ ਹਾਂ ਕੱਢ ਗੇ ਨੀ ਫੈਰ
ਹਾਂ ਦੇਖ ਸੜਕ ਤੇ ਗੱਡੀ ਤੇਰੀ ਘੇਰੀ ਜਿਹੜੀ ਕੱਲੀ
ਤੇਰੇ ਸਾਥੀਆਂ ਦੇ ਨਾਲ ਤੇਰਾ ਸਿਨਾਂ ਕੀਤਾ ਛੱਲੀ
rest in piece legend never die
ਪਾਵੇਂ ਜਾਨ ਕੱਢ ਗੇ ਦਿਲੋਂ ਕੱਢ ਨੀ ਪਾਏ
ਨੀ ਹਾਂ ਹੋਕੇ ਪਰੇਸ਼ਾਨ ਸੈਣੀ ਦੁੱਖਾ ਵਿੱਚ ਗਾਏ
ਨੀ ਹਾਂ ਦਿੱਲਾਂ ਦੇ ਰਾਜੇ ਨੂੰ ਦੱਸੋ ਕਿਵੇਂ ਕੋਈ ਭੁਲਾਏ

ਹਾਂ ਭਰੀ ਸੀ ਜਵਾਨੀ
ਗੂੱਡੀ ਚੜੀ ਅਸਮਾਨੀ
ਨੀ ਪੰਜਾਬ ਦੀ ਮੰਡੀਰ ਸਾਰੀ ਜਿਦੀ ਸੀ ਦਿਵਾਨੀ
ਨੀ ਸਿੱਧੂ ਬਾਈ ਉਹ ਅੱਜ ਹੋਗਿਆ ਅਮਰ
ਨੀ ਸਾਰੇਆਂ ਦੀ ਅੱਖਾਂ ਵਿੱਚ ਆਗਿਆ ਏ ਪਾਣੀ

ਦਿੱਲ ਟੁੱਟੇ ਕਿੰਨੀਆਂ ਦੇ ਤੇ ਦੁੱਖ ਪਿਆ ਭਾਰੀ
ਨੀ ਹਾਂ ਸਾਦਾ ਸੀ ਗਾ ਬੰਦਾ ਜਿੱਤੀ ਦੁਨੀਆਂ ਸੀ ਸਾਰੀ
ਨਾ ਹੱਜੇ ਕੋਈ ਆਇਆ ਨਾ ਅੱਗੇ ਕੋਈ ਆਉਣਾ
ਸੱਚੀ ਕਹਿਣਾ ਇੱਦੇ ਵਰਗਾ ਨਾ ਜੱਮਨਾ ਲਿਖਾਰੀ

ਕਹਿੰਦੇ ਕੋਈ ਗੱਲ ਨੀ ਸਿੱਧੂ ਨੇ ਬੜਾ ਪੈਸਾ ਏ ਕਮਾਇਆ
ਦੱਸੋ ਫੁੱਕਣਾ ਏ ਪੈਸਾ ਪੁੱਤ ਮਾਂ ਨੇ ਗਵਾਇਆ
ਇੱਕੋ ਘਰ ਦਾ ਚਿਰਾਗ਼ ਸੀ ਗਾ ਅੋ ਵੀ ਐ ਬੁਜਾਇਆ
ਨੀ ਹਾਂ ਦੱਸੋ ਕਿਹੜੀ ਗੱਲ ਦੀ ਨੀ ਵੈਰ ਐ ਪੁਗਾਇਆ

ਨੀ ਹਾਂ ਸਾਦਾ ਜਿਹਾ ਬੰਦਾ ਛੋਟੇ ਪਿੰਡ ਵਿੱਚੋ ਆਇਆ ਸੀ ਹਾਂ
ਗਾਣੇ ਕੱਢੇ hit ਪੂਰੀ ਦੁਨੀਆਂ ਚ ਛਾਇਆ ਸੀ ਹਾਂ
ਬਣੇ ਸੀ star ਜਿਹੜੇ ਥੱਲੇ ਨੀ ਹਾਂ ਲਾਇਆ ਸੀ ਹਾਂ
ਲੱਗਦਾ ਨਾ ਨੇੜੇ ਕੋਈ ਕਹਿਰ ਪੂਰਾ ਪਾਇਆ ਸੀ ਹਾਂ
ਹਾਂ ਤੇਰੀ ਕਲਾਕਾਰੀ ਨੂੰ ਮੇਰਾ ਦਿੱਲੋਂ ਐ ਸਲਾਮ
ਤੇਰਾ ਮਿੱਟੇਆ ਜਿਸਮ ਤੇਰਾ ਮਿੱਟ ਨਾ ਨੀ ਨਾਮ
ਬੱਚੇ ਬੱਚੇ ਨੇ ਹਾਂ ਸੱਚੀ ਕਹਿਣਾ ਨਾ ਤੇਰਾ ਜੱਪਿਆ ਏ
ਲੋਕਾਂ ਦੇ ਦਿੱਲਾਂ ਦੇ ਉੱਤੇ ਸਿੱਧੂ ਨਾਮ ਛੱਪਿਆ ਏ

ਹਾਂ ਦੁੱਖ ਹੁੰਦਾ ਬੜਾ ਸੋਚ ਕੇ ਤੂੰ ਕਦੇ ਵੀ ਹਾਂ ਮੁੜ ਨਾ ਨੀ
ਸੱਚੀ ਕਹਿਣਾ ਤੂੰ ਸਾਨੂੰ ਕਦੇ ਵੀ ਹਾਂ ਭੁੱਲ ਨਾ ਨੀ
ਸੱਚੀ ਕਹਿਣਾ ਹਾਂ ਸਿੱਧੂ ਕਦੇ ਨਹੀਂ ਅੋ ਭੁੱਲਨਾ
ਹਾਂ ਸੱਚੀ ਕਹਿਣਾ ਮੂਸੇਆਲਾ ਕਦੀ ਭੁੱਲਨਾ ਨੀ

Random Song Lyrics :

Popular

Loading...