lirikcinta.com
a b c d e f g h i j k l m n o p q r s t u v w x y z 0 1 2 3 4 5 6 7 8 9 #

jamila - maninder buttar lyrics

Loading...

ਓ, جميلة
ਹਾਏ, جميلة
ਓ, ਓ, ਓ, جميلة

ਹਾਏ, ਹਾਏ, ਹਾਏ, جميلة

ਨਿੱਤ ਜਾਨਾ ਏ ਠੇਕੇ, ਵੇ
ਮੁੜਦਾ ਜੁਗਨੀ ਲੈਕੇ, ਵੇ
ਤੇਰੇ ਨਾਲ ਵਿਆਹੀ ਆਂ
ਮੇਰੇ ਵੱਲ ਨਾ ਵੇਖੇ, ਵੇ

ਚੜ੍ਹੀ ਜਵਾਨੀ ਹਾਣ ਦਿਆ (ਹਾਣ ਦਿਆ)
ਚੜ੍ਹੀ ਜਵਾਨੀ ਹਾਣ ਦਿਆ
ਵੇ, ਘਰੇ ਨਾ ਲੱਗਦਾ ਜੀ

ਵੇ, ਮੈਂ ਬੋਤਲ ਵਰਗੀ
ਘੁੱਟ-ਘੁੱਟ ਕਰਕੇ ਪੀ
ਵੇ, ਮੈਂ ਬੋਤਲ ਵਰਗੀ
ਘੁੱਟ-ਘੁੱਟ ਕਰਕੇ ਪੀ

ਵੇ, ਮੈਂ ਬੋਤਲ ਵਰਗੀ
ਘੁੱਟ-ਘੁੱਟ ਕਰਕੇ ਪੀ
ਵੇ, ਮੈਂ ਬੋਤਲ ਵਰਗੀ

ਮੇਰੀ ਅੱਖਾਂ ਦੇ ਵਿੱਚ ਦਾਰੂ
ਕਹਿੰਦੇ ਆਂ ਮੁੰਡੇ “ਮਾਹਰੂ”
ਇੱਕ ਵਾਰੀ ਜਿਹੜਾ ਪੀ ਲੂੰਗਾ
ਨਸ਼ੇ ‘ਚ ਉਮਰ ਗੁਜ਼ਾਰੂ

ਮੇਰੀ ਅੱਖਾਂ ਦੇ ਵਿੱਚ ਦਾਰੂ
ਕਹਿੰਦੇ ਆਂ ਮੁੰਡੇ “ਮਾਹਰੂ”
ਇੱਕ ਵਾਰੀ ਜਿਹੜਾ ਪੀ ਲੂੰਗਾ
ਨਸ਼ੇ ‘ਚ ਉਮਰ ਗੁਜ਼ਾਰੂ

ਉਤੋਂ ਨਖਰਾ ਹਾਣ ਦਿਆ (ਹਾਣ ਦਿਆ)
ਉਤੋਂ ਨਖਰਾ ਹਾਣ ਦਿਆ
ਦਾਰੂ ਨਾਲ chicken free

ਵੇ, ਮੈਂ ਬੋਤਲ ਵਰਗੀ
ਘੁੱਟ-ਘੁੱਟ ਕਰਕੇ ਪੀ
ਵੇ, ਮੈਂ ਬੋਤਲ ਵਰਗੀ
ਘੁੱਟ-ਘੁੱਟ ਕਰਕੇ ਪੀ

ਵੇ, ਮੈਂ ਬੋਤਲ ਵਰਗੀ
ਘੁੱਟ-ਘੁੱਟ ਕਰਕੇ ਪੀ
ਵੇ, ਮੈਂ ਬੋਤਲ ਵਰਗੀ

ਓ, جميلة
ਹਾਏ, ਹਾਏ, ਹਾਏ, ਹਾਏ
ਹਾਏ, جميلة (ਹਾਏ, جميلة)
ਓ, جميلة (ਓ, جميلة)
ਹਾਏ, جميلة (ਹਾਏ, جميلة)

ਮੁੰਡਿਆ, ਕਰ ਤੂੰ ਤੇਜੀ
ਕਰਦੈ ਕੁੜੀ ਕਰੇਜੀ
ਜੱਟੀ ਦੀ ਕੀ ਰੀਸ ਕਰੂੰ
ਦੇਸੀ ਕੀ ਅੰਗਰੇਜੀ

ਮੁੰਡਿਆ, ਕਰ ਤੂੰ ਤੇਜੀ
ਕਰਦੈ ਕੁੜੀ ਕਰੇਜੀ
ਜੱਟੀ ਦੀ ਕੀ ਰੀਸ ਕਰੂੰ
ਦੇਸੀ ਕੀ ਅੰਗਰੇਜੀ

babbu, ਦੋਵਾਂ ਚੋਂ ਇੱਕ ਰੱਖ ਲੈ (ਇੱਕ ਰੱਖ ਲੈ)
babbu, ਦੋਵਾਂ ਚੋਂ ਇੱਕ ਰੱਖ ਲੈ
ਵੇ, ਮੈਂ ਆਂ ਦਾਰੂ ਤੇਰੀ

ਵੇ, ਮੈਂ ਬੋਤਲ ਵਰਗੀ
ਘੁੱਟ-ਘੁੱਟ ਕਰਕੇ ਪੀ
ਵੇ, ਮੈਂ ਬੋਤਲ ਵਰਗੀ
ਘੁੱਟ-ਘੁੱਟ ਕਰਕੇ ਪੀ

ਵੇ, ਮੈਂ ਬੋਤਲ ਵਰਗੀ
ਘੁੱਟ-ਘੁੱਟ ਕਰਕੇ ਪੀ
ਵੇ, ਮੈਂ ਬੋਤਲ ਵਰਗੀ

(mixsi-, mixsi-)
(mixsingh in the house)

Random Song Lyrics :

Popular

Loading...