
kinna pyaar - mannat noor lyrics
ਜੇ ਤੇਰਾ ਖਿਆਲ ਨਾ ਆਵੇ
ਤਾਂ ਏ ਦੁਨੀਆ ਵੀ ਸੁੰਨੀ ਆ
ਨੀਂਦਾ ਵਿੱਚ ਵੀ ਤੇਰੀਆਂ
ਖੱਵਾਬਾਂ ਵਿੱਚ ਵੀ ਹੁੱਨੀਆਂ
फ़िदा ਸੱਜਣਾਂ, सदा ਸੱਜਣਾਂ
मैं आऊंगी, निभाऊंगी
मैं जो इकरार ਕਰਦੀਆਂ
ਵੇ ਤੂ ਤਾ ਸੋਚ ਬੀ ਨ੍ਹੀ ਸਕਦਾ
ਕੇ ਕਿੰਨਾ ਪਿਆਰ ਕਰਦੀਆਂ
तेरे बिना ਵੀ ਮਰਦੀ ਵੇ
तेरे ਤੇ ਵੀ ਮਰਦੀਆਂ
ਵੇ ਤੂ ਤਾ ਸੋਚ ਬੀ ਨ੍ਹੀ ਸਕਦਾ
ਕੇ ਕਿੰਨਾ ਪਿਆਰ ਕਰਦੀਆਂ
तेरे बिना ਵੀ ਮਰਦੀ ਵੇ
तेरे ਤੇ ਵੀ ਮਰਦੀਆਂ
ਜਿੱਦਾ ਰਾਤ ਜ਼ਰੂਰੀ ਏ ਤਾਰੇਯਾਂ ਦੇ ਚੱਮਕਣ ਨੂੰ
ਤੇਰਾ ਸਾਥ ਚਾਹੀਦੇ ਵੇ ਮੇਰਾ ਦਿਲ ਧੜਕਣ ਨੂੰ
ਦੱਸਦੇਂ ਜੇ ਹੱਸਦੇ ਵੇ ਸਾਰ ਦਿਨ
टाल ਦਿੱਣੈ (टाल ਦਿੱਣੈ)
ਜੋ ਵੀ ਸਵਾਲ ਕਰਦੀਆਂ
ਵੇ ਤੂ ਤਾ ਸੋਚ ਬੀ ਨ੍ਹੀ ਸਕਦਾ
ਕੇ ਕਿੰਨਾ ਪਿਆਰ ਕਰਦੀਆਂ
तेरे बिना ਵੀ ਮਰਦੀ ਵੇ
तेरे ਤੇ ਵੀ ਮਰਦੀਆਂ
ਵੇ ਤੂ ਤਾ ਸੋਚ ਬੀ ਨ੍ਹੀ ਸਕਦਾ
ਕੇ ਕਿੰਨਾ ਪਿਆਰ ਕਰਦੀਆਂ
तेरे बिना ਵੀ ਮਰਦੀ ਵੇ
तेरे ਤੇ ਵੀ ਮਰਦੀਆਂ
ਤੱਲੀ ਤੱਕਣੀ ਚੰਨਾ ਤੇਰੀ ਮੇਰੇ ਦਿਲ ਨੂੰ ਛੂ ਗਈ
ਉਹਦੋਂ ਦੀ ਬਦਲੀ-ਬਦਲੀਆਂ ਜਦੋ ਦੀ ਤੇਰੀ ਹੋ ਗਈ
ਪਲ-ਪਲ ਚ, ਹਰ ਗੱਲ ਚ
ਜ਼ਿਕਰ ਤੇਰਾ, ਫ਼ਿਕਰ ਤੇਰਾ (ਫ਼ਿਕਰ ਤੇਰਾ)
ਮੈੰ ਬਾਰੋ-ਬਾਰ ਕਰਦੀਆਂ
ਵੇ ਤੂ ਤਾ ਸੋਚ ਬੀ ਨ੍ਹੀ ਸਕਦਾ
ਕੇ ਕਿੰਨਾ ਪਿਆਰ ਕਰਦੀਆਂ
तेरे बिना ਵੀ ਮਰਦੀ ਵੇ
तेरे ਤੇ ਵੀ ਮਰਦੀਆਂ
ਵੇ ਤੂ ਤਾ ਸੋਚ ਬੀ ਨ੍ਹੀ ਸਕਦਾ
ਕੇ ਕਿੰਨਾ ਪਿਆਰ ਕਰਦੀਆਂ
तेरे बिना ਵੀ ਮਰਦੀ ਵੇ
तेरे ਤੇ ਵੀ ਮਰਦੀਆਂ
Random Song Lyrics :
- твой (yours) - narkotiki lyrics
- vicious love - lølø lyrics
- total swarm for young men - water gun water gun sky attack lyrics
- show biz - g-eazy lyrics
- traces - the mystery lights lyrics
- solo guai - mara sattei lyrics
- костёр (bonfire) - maryen lyrics
- just for now - noizz. lyrics
- boom beef - wizard doom lyrics
- triple - sonic300 lyrics