lirikcinta.com
a b c d e f g h i j k l m n o p q r s t u v w x y z 0 1 2 3 4 5 6 7 8 9 #

chitta kukkad - neha bhasin lyrics

Loading...

ਚਿੱਟਾ ਕੁੱਕੜ ਬਨੇਰੇ ‘ਤੇ, ਚਿੱਟਾ ਕੁੱਕੜ ਬਨੇਰੇ ‘ਤੇ
ਕਾਸ਼ਨੀ ਦੁਪੱਟੇ ਵਾਲੀਏ, ਮੁੰਡਾ ਸਦਕੇ ਤੇਰੇ ‘ਤੇ
ਕਾਸ਼ਨੀ ਦੁਪੱਟੇ ਵਾਲੀਏ, ਮੁੰਡਾ ਸਦਕੇ ਤੇਰੇ ‘ਤੇ

ਸਾਰੀ ਖੇਡ ਲਕੀਰਾਂ ਦੀ, ਸਾਰੀ ਖੇਡ ਲਕੀਰਾਂ ਦੀ
ਗੱਡੀ ਆਈ station ‘ਤੇ, ਅੱਖ ਭਿੱਜ ਗਈ ਵੀਰਾਂ ਦੀ
ਗੱਡੀ ਆਈ station ‘ਤੇ, ਅੱਖ ਭਿੱਜ ਗਈ ਵੀਰਾਂ ਦੀ

ਹਾਏ, ਕੁੰਡਾ ਲਗ ਗਿਆ ਥਾਲੀ ਨੂੰ, ਕੁੰਡਾ ਲਗ ਗਿਆ ਥਾਲੀ ਨੂੰ
ਹੱਥਾਂ ਵਿਚ ਮਹਿੰਦੀ ਲਗ ਗਈ ਇਕ ਕਿਸਮਤ ਵਾਲੀ ਨੂੰ
ਹੱਥਾਂ ਵਿਚ ਮਹਿੰਦੀ ਲਗ ਗਈ ਇਕ ਕਿਸਮਤ ਵਾਲੀ ਨੂੰ

ਹੀਰਾ ਲੱਖ ਸਵਾ-ਲੱਖ ਦਾ ਐ, ਹੀਰਾ ਲੱਖ ਸਵਾ-ਲੱਖ ਦਾ ਐ
ਧੀਆਂ ਵਾਲਿਆਂ ਦੀਆਂ ਰੱਬ ਇੱਜ਼ਤਾਂ ਰੱਖਦਾ ਐ
ਧੀਆਂ ਵਾਲਿਆਂ ਦੀਆਂ ਰੱਬ ਇੱਜ਼ਤਾਂ ਰੱਖਦਾ ਐ

ਹਾਂ, ਚਿੱਟਾ ਕੁੱਕੜ ਬਨੇਰੇ ‘ਤੇ, ਚਿੱਟਾ ਕੁੱਕੜ ਬਨੇਰੇ ‘ਤੇ
ਕਾਸ਼ਨੀ ਦੁਪੱਟੇ ਵਾਲੀਏ, ਮੁੰਡਾ ਸਦਕੇ ਤੇਰੇ ‘ਤੇ
ਕਾਸ਼ਨੀ ਦੁਪੱਟੇ ਵਾਲੀਏ, ਮੁੰਡਾ ਸਦਕੇ ਤੇਰੇ ‘ਤੇ

Random Song Lyrics :

Popular

Loading...