
dhokha lyrics in punjabi and english fonts by ninja - ninja (punjabi) lyrics
dhokha lyrics in punjabi fonts by ninja
ਮੈਥੋਂ ਮਾਫ਼ ਨਈਂ ਹੋਣਾ
ਏਹ ਇਨਸਾਫ਼ ਨਈਂ ਹੋਣਾ
ਦਾਗ਼ ਜੋ ਲਾਇਆ ਮੇਰੇ ’ਤੇ
ਹੰਝੂਆਂ ਨਾਲ ਸਾਫ਼ ਨਈਂ ਹੋਣਾ..
ਤੂੰ ਕਦਰਾਂ ਪਾਵੇਂਗਾ
ਜਾਂ ਬਦਲ ਤੂੰ ਜਾਵੇਂਗਾ
ਸੀ ਛੱਕ ਨਾ ਤੇਰੇ ‘ਤੇ
ਏਦਾਂ ਰੋਲ ਤੂੰ ਜਾਵੇਂਗਾ..
ਬੇਵਫ਼ਾ ਖ਼ੂਨ ‘ਚ ਸੀ ਤੇਰੇ
ਜਾਂ ਬਾਅਦ ‘ਚ ਸਿੱਖਿਆ ਸੀ
ਤੂੰ ਧੋਖਾ ਦੇਵੇਂਗਾ
ਕਿਹੜਾ ਮੂੰਹ ‘ਤੇ ਲਿਖਿਆ ਸੀ
ਤੂੰ ਧੋਖਾ ਦੇਵੇਂਗਾ
ਕਿਹੜਾ ਮੂੰਹ ‘ਤੇ ਲਿਖਿਆ ਸੀ..
ਓਹ ਓਹਨੇ ਦੇਤਾ ਹੋਊ
ਜੋ ਮੈਥੋਂ ਨਾ ਦੇ ਹੋਇਆ
ਤੂੰ ਓਹਲੇ ਰੱਖ ਗਿਆ
ਮੈਂ ਸੱਜਣਾ ਕੀ ਲੁਕੋਇਆ
ਤੂੰ ਓਹਲੇ ਰੱਖ ਗਿਆ
ਮੈਂ ਸੱਜਣਾ ਕੀ ਲੁਕੋਇਆ..
read complete dhokha song lyrics in punjabi and english fonts
dhokha lyrics in english fonts by ninja
methon maaf nai hona
eh insaaf nai hona
daag jo laaya mere te
hanjuan naal saaf nai hona..
tu kadraan pawenga
ja badal tu jawenga
si shaq na tere te
aidaan rol tu jawenga..
bewafa khoon ‘ch si tere
ja baad ‘ch sikheya si
tu dhokha dewenga
kehda muh te likheya si
tu dhokha dewenga
kehda muh te likheya si..
oh ohne deta hou
jo methon na de hoya
tu ohle rakh geya
main sajjna ki lakoya
tu ohle rakh geya
main sajjna ki lakoya..
read complete dhokha song lyrics in punjabi and english fonts
Random Song Lyrics :
- trust* - devstacks lyrics
- get lit - icebirds lyrics
- vlaanderen ontdooid, belgië voltooid - lotus lyrics
- all i need - theregomarcus lyrics
- lullaby - hypno-punk lyrics
- why yo face so ugly - beatking lyrics
- a letter to sharron (alululu) - spicy taco dookie lyrics
- perfekt (tanzwut remix) - ost+front & tanzwut lyrics
- serial killer - nikov lyrics
- письмо (letter) - сюзанна (siuzanna) lyrics