
buffalo (the animal) - peacelover music lyrics
ਉਹ ਧੱਕਾ ਧੁਕਾ ਤਾਂ ਇਹਨਾਂ ਦਾ ਗਾਣਿਆਂ ਚ ਈ ਚੱਲਦੈ
ਅਸਲ ਜ਼ਿੰਦਗੀ ਚ ਤਾਂ ਇਹ ਦੂਏ ਦਿਨ ਮਾਫੀਆਂ ਮੰਗ ਲੈਂਦੇ ਨੇ
ਓਏ ਹੋਏ ਹੋਏ ਹੋਏ
ਹੁਣ ਆਜੂ ਸੌਖੀ ?
ਉਹ ਮੈਂ ਕਿਹਾ ਹਿੱਕ ਚ ਜ਼ੋਰ ਹੈ ਬਹੁਤ ਐ
ਡੱਬ ਚ 32 ਮੋਢੇ ਤੇ 47
ਕੋਰਟ ਚ ਜਾ ਕੇ ਤੁਸੀ ਕਹਿਨੇ ਹੋਂ ਨਹੀ ਨਹੀਂ ਨਹੀਂ ਨਹੀਂ sir
ਉਹ ਤਾਂ ਪਲਾਸਟਿਕ ਦੀ ਸੀ
ਸਾਲਾ ਵੱਡਾ ਸੰਜੇ ਦੱਤ
ਹੱਟ ਸਾਲੀ ਖੱਚ ਹੈ ਹੈ ਹੈ ਹੈ
ਹੱਟ ਸਾਲੀ ਖੱਚ ਸੱਚ ਐ
ਹੱਟ ਸਾਲੀ ਖੱਚ 100%
ਹੱਟ ਸਾਲੀ ਖੱਚ ਹੈ ਹੈ ਹੈ ਹੈ
ਔਕਾਤ ਦੀ ਤਾਂ ਬੱਲਿਆ ਤੂੰ ਗੱਲ ਨਾ ਕਰੀਂ
ਤੇਰੇ ਜਿਹੇ 36 ਚਾਰਦਾ ਮੈਂ ਸਾਰੇ
ਔਕਾਤ ਦੀ ਤਾਂ ਬੱਲਿਆ ਤੂੰ ਗੱਲ ਨਾ ਕਰੀਂ
ਤੇਰੇ ਜਿਹੇ 36 ਚਾਰਦਾ ਮੈਂ ਸਾਰੇ
ਉਹ ਨਾਲੇ ਚਰਦੇ ਆਲੀ ਗੱਲ ਮੈਂ ਤਾਂ ਕਹੀ ਹੈ
ਕਿਉਂਕਿ ਸਾਲਾ ਆਪਣੇ ਆਪ ਨੂੰ ਝੋਟਾ ਕਹਿੰਦਾ
ਸਾਲੀ ਜਾਨਵਰ ਪ੍ਰਜਾਤੀ
ਤੇਰੇ ਜਿਹੇ 36 ਚਾਰਦਾ ਮੈਂ ਸਾਰੇ
ਉਹ ਨਾਲੇ ਦੰਦ ਬਹੁਤ ਕੱਢਦੈਂ
ਮਾਲਟਨ ਨੂੰ ਦੰਦਾਂ ਦੇ ਪੈਸੇ ਮੋੜ ਦੀ
ਰੋਜ਼ ਤੇਰੀ ਲਾਹ ਪਾਹ ਤਾਂ ਉਹੀ ਕਰੀ ਜਾਂਦਾ
ਉਹ ਨਾਲੇ ਉਹ ਦਿੜ੍ਹਬੇ ਆਲੀ ਕੀ ਗੱਲ ਕਰਦਾ ਸੀ
ਲੈ ਸੁਣ ਫ਼ੇਰ
ਹੋ ਮਾਨ ਉੱਤੇ ਰੱਖੀ ਬੈਠਾ ਅੱਖ ਜਿਹੜੀ ਤੂੰ
ਓ ਸੁਣਿਆ ਮੈਂ ਦਿੜ੍ਹਬੇ ਚ ਕੱਠ ਸੀ ਬੜਾ
ਓ ਪੰਗਾ ਪਹਿਲਾਂ ਲਈਦਾ ਔਕਾਤ ਵੇਖ ਕੇ
ਛੋਟੇ ਐਵੈਂ ਉਸਤਾਦਾਂ ਨਾਲ ਨਹੀਓਂ ਭਿੜੀਦਾ
ਹੋ ਮਾਨ ਉੱਤੇ ਰੱਖੀ ਬੈਠਾ ਅੱਖ ਜਿਹੜੀ ਤੂੰ
ਓ ਸੁਣਿਆ ਮੈਂ ਦਿੜ੍ਹਬੇ ਚ ਕੱਠ ਸੀ ਬੜਾ
ਓ ਪੰਗਾ ਪਹਿਲਾਂ ਲਈਦਾ ਔਕਾਤ ਵੇਖ ਕੇ
ਛੋਟੇ ਐਵੈਂ ਉਸਤਾਦਾਂ ਨਾਲ ਨਹੀਓਂ ਭਿੜੀਦਾ
ਹੋ ਗਲੀ ਗਲੀ ਤੇਰੇ ਜਿਹੀ ਲਗੋੜ ਫ਼ਿਰਦੀ
ਹੋ ਗਲੀ ਗਲੀ ਤੇਰੇ ਜਿਹੀ ਲਗੋੜ ਫ਼ਿਰਦੀ
ਕਿਤੇ ਸਮਝੀਂ ਨਾ ਦੁਨੀਆਂ ਤੋਂ ਅੱਡ ਐਂ ਬੜਾ
ਸਮਝੀਂ ਨਾ ਦੁਨੀਆਂ ਤੋਂ ਅੱਡ ਐਂ ਬੜਾ
ਹੋ
ਗੱਲ ਸੁਣ ਮੇਰੀ ਜਾਨਵਰ ਝੋਟਿਆ
ਐਵੈਂ ਉਸਤਾਦਾਂ ਨਾਲ ਨਹੀਓ ਭਿੜੀਦਾ
ਗੱਲ ਸੁਣ ਮੇਰੀ ਜਾਨਵਰ ਝੋਟਿਆ
ਐਵੈਂ ਉਸਤਾਦਾਂ ਨਾਲ ਨਹੀਓ ਭਿੜੀਦਾ
ਹੋ ਆਖ਼ਰੀ ਆ ਪੈਰਾ , ਅੱਖਰੀ ਐ ਵਾਰ ਨੀ
ਫੇਰ ਮੈਂ ਕਿਹਾ ਪੁੱਛਣੀ ਕਿਸੇ ਨਾ ਸਾਰ ਨੀ
ਓ ਔਨਲਾਈਨ ਖ਼ੁਦ ਨੂੰ ਜਵਾਈ ਆਖ਼ਦੈ
ਮੈਂ ਕਿਹਾ ਜੀਜੇ ਕੋਲੋਂ ਕੀਤੇ ਨਾ ਪਵਾ ਲੀ ਹਾਰ ਨੀ
ਹੋ ਆਖ਼ਰੀ ਆ ਪੈਰਾ , ਅੱਖਰੀ ਐ ਵਾਰ ਨੀ
ਫੇਰ ਮੈਂ ਕਿਹਾ ਪੁੱਛਣੀ ਕਿਸੇ ਨਾ ਸਾਰ ਨੀ
ਓ ਔਨਲਾਈਨ ਖ਼ੁਦ ਨੂੰ ਜਵਾਈ ਆਖ਼ਦੈ
ਮੈਂ ਕਿਹਾ ਜੀਜੇ ਕੋਲੋਂ ਕੀਤੇ ਨਾ ਪਵਾ ਲੀ ਹਾਰ ਨੀ
ਓ ਪਰੇ ਤੋਂ ਪਰੇ ਐ ਇੱਥੇ ਪਈ ਦੁਨੀਆਂ
ਪਰੇ ਤੋਂ ਪਰੇ ਐ ਇੱਥੇ ਪਈ ਦੁਨੀਆਂ
ਹੋ ਮੈਂ ਵੀ ਤੱਤ ਨਾ ਦਿਖਾਏ ਅਜੇ ਸਾਰੇ
ਹੋ ਮੈਂ ਕਿਹਾ ਤੱਤ ਨਾ ਦਿਖਾਏ ਅਜੇ ਸਾਰੇ
ਔਕਾਤ ਦੀ ਤਾਂ ਬੱਲਿਆ ਤੂੰ ਗੱਲ ਨਾ ਕਰੀਂ
ਤੇਰੇ ਜਿਹੇ 36 ਚਾਰਦਾ ਮੈਂ ਸਾਰੇ
ਔਕਾਤ ਦੀ ਤਾਂ ਬੱਲਿਆ ਤੂੰ ਗੱਲ ਨਾ ਕਰੀਂ
ਤੇਰੇ ਜਿਹੇ 36 ਚਾਰਦਾ ਮੈਂ ਸਾਰੇ
ਔਕਾਤ ਦੀ ਤਾਂ ਬੱਲਿਆ ਤੂੰ ਗੱਲ ਨਾ ਕਰੀਂ
ਤੇਰੇ ਜਿਹੇ 36 ਚਾਰਦਾ ਮੈਂ ਸਾਰੇ
ਔਕਾਤ ਦੀ ਤਾਂ ਬੱਲਿਆ ਤੂੰ ਗੱਲ ਨਾ ਕਰੀਂ
ਤੇਰੇ ਜਿਹੇ 36 ਚਾਰਦਾ ਮੈਂ ਸਾਰੇ
ਮਲਬ ਮੈਨੂੰ ਤਾਂ ਖ਼ਯਾਲ ਐ
ਕਦੇ ਕੁੱਤੇ ਦੇ ਸੌਟੀ ਨੀ ਮਾਰੀ
ਕਦੇ ਕੁੱਤੇ ਦੇ ਸੌਟੀ ਨੀ ਮਾਰੀ
ਪਤਾ ਨੀ ਕਿਓਂ ਸਾਨੂੰ ਲੋਕ ਇਸ ਤਰ੍ਹਾਂ ਦੀ ਲੁੱਕ ਦੇਣ ਦੀ ਕੋਸ਼ਿਸ਼ ਕਰੀ ਜਾਂਦੇ ਨੇ
ਇਹਨਾਂ ਚ ਸੱਚਾਈ ਨੀ ਹੈ ਬਿਲਕੁਲ
ਸੱਚ ਐ
ਮਲਬ ਮੈਨੂੰ ਤਾਂ ਖ਼ਯਾਲ ਐ
ਕਦੇ ਕੁੱਤੇ ਦੇ ਸੌਟੀ ਨੀ ਮਾਰੀ
ਕਦੇ ਕੁੱਤੇ ਦੇ ਸੌਟੀ ਨੀ ਮਾਰੀ
ਸੱਚ ਐ
ਅਜੇ ਨੀ ਕੱਚਾ ਐ ਨਾ ?
ਫੇਰ ਜਾ ਕੇ ਕਹੂਗਾ
ਮਾਸੀ ਬੇਜ਼ਤੀ ਕਰ ਦੇਂਦਾ
Random Song Lyrics :
- mobber - dårlig vane lyrics
- i don't care "solo verse" (never released) - ladell parks lyrics
- swang thru - cynic raps lyrics
- after i hit - ladell parks lyrics
- kunta - hazed lyrics
- la última vez - seth malvin lyrics
- beverly 1lls (dok2 & the quiett remix) - alan z lyrics
- roadside - gaika lyrics
- lullaby for the undead - snow white blood lyrics
- special one - bwf lyrics