yaad teri - rahul vaidya lyrics
ਤੂੰ ਛੱਡ ਗਈ ਮੈਨੂੰ, ਮੈਂ ਰਹਿ ਗਿਆ ਕੱਲਾ
जैसे उँगली से बिछड़ा ये चाँदी का छल्ला
ਤੂੰ ਛੱਡ ਗਈ ਮੈਨੂੰ, ਮੈਂ ਰਹਿ ਗਿਆ ਕੱਲਾ
जैसे उँगली से बिछड़ा ये चाँदी का छल्ला
ਤੈਨੂੰ ਕੀ ਪਤਾ ਕਿੰਨਾ ਮਰਦਾ ਰਿਹਾ, ਕਿੰਨਾ ਜੀਂਦਾ ਰਿਹਾ
ਯਾਦ ਤੇਰੀ ਆਂਦੀ ਰਹੀ, ਮੈਂ ਸਾਰੀ ਰਾਤ ਪੀਂਦਾ ਰਿਹਾ
ਯਾਦ ਤੇਰੀ ਆਂਦੀ ਰਹੀ, ਮੈਂ ਸਾਰੀ ਰਾਤ ਪੀਂਦਾ ਰਿਹਾ
ਯਾਦ ਤੇਰੀ ਆਂਦੀ ਰਹੀ, ਮੈਂ ਸਾਰੀ ਰਾਤ ਪੀਂਦਾ ਰਿਹਾ
ਮੈਂ ਸਾਰੀ ਰਾਤ ਪੀਂਦਾ ਰਿਹਾ
ਤੇਰੇ ਹੱਥਾਂ ਵਿਚ ਮਹਿੰਦੀ, ਮੇਰੇ ਹੱਥਾਂ ‘ਚ ਸ਼ਰਾਬ ਏ
ਹੱਥਾਂ ‘ਚ ਸ਼ਰਾਬ ਏ (ਹੱਥਾਂ ‘ਚ ਸ਼ਰਾਬ…)
ਤੈਨੂੰ ਮਿਲ ਗਿਆ ਕੋਈ, ਮੇਰੀ ਜਿੰਦੜੀ ਖ਼ਰਾਬ ਏ
ਜਿੰਦੜੀ ਖ਼ਰਾਬ ਏ (ਜਿੰਦੜੀ ਖ਼ਰਾਬ…)
ਤੇਰੇ ਹੱਥਾਂ ਵਿਚ ਮਹਿੰਦੀ, ਮੇਰੇ ਹੱਥਾਂ ‘ਚ ਸ਼ਰਾਬ
ਤੈਨੂੰ ਮਿਲ ਗਿਆ ਕੋਈ, ਮੇਰੀ ਜਿੰਦੜੀ ਖ਼ਰਾਬ ਏ
ਇਸ਼ਕ ‘ਚ ਤੇਰੇ ਜੋ ਜ਼ਖ਼ਮ ਮਿਲੇ ਉਹ ਮੈਂ ਸੀਂਦਾ ਰਿਹਾ
ਯਾਦ ਤੇਰੀ ਆਂਦੀ ਰਹੀ, ਮੈਂ ਸਾਰੀ ਰਾਤ ਪੀਂਦਾ ਰਿਹਾ
ਯਾਦ ਤੇਰੀ ਆਂਦੀ ਰਹੀ, ਮੈਂ ਸਾਰੀ ਰਾਤ ਪੀਂਦਾ ਰਿਹਾ
ਮੈਂ ਸਾਰੀ ਰਾਤ ਪੀਂਦਾ ਰਿਹਾ
ਮੈਂ ਪਿਆਰ ‘ਚ ਤੇਰੇ ਪਾਗਲ, ਘਰਬਾਰ ਭੁਲਾਕੇ ਬੈਠਾ
ਤੂੰ ਦਿਲ ਵੀ ਨਾ ਦੇ ਪਾਈ, ਮੈਂ ਜਾਣ ਗਵਾ ਕੇ ਬੈਠਾ
ਤੂੰ ਸਮਝ ਨਾ ਪਾਈ ਮੈਨੂੰ, ਬਸ ਇਸ ਗੱਲ ਦਾ ਹੀ ਗ਼ਮ ਹੈ
ਤੈਨੂੰ ਮਿਲ ਗਈਆਂ ਖੁਸ਼ੀਆਂ, ਇੱਥੇ ਹੰਝੂਆਂ ਦਾ ਮੌਸਮ ਹੈ
ਤੈਨੂੰ ਕੀ ਪਤਾ ਕਿੰਨਾ ਮਰਦਾ ਰਿਹਾ, ਕਿੰਨਾ ਜੀਂਦਾ ਰਿਹਾ
ਯਾਦ ਤੇਰੀ ਆਂਦੀ ਰਹੀ, ਮੈਂ ਸਾਰੀ ਰਾਤ ਪੀਂਦਾ ਰਿਹਾ
ਯਾਦ ਤੇਰੀ ਆਂਦੀ ਰਹੀ, ਮੈਂ ਸਾਰੀ ਰਾਤ ਪੀਂਦਾ ਰਿਹਾ
Random Song Lyrics :
- swiper your bitch - ynkeumalice lyrics
- sinister eyes - torch lyrics
- pretty flacko - deelee s lyrics
- dno - sures, sadn3ss lyrics
- w.o.w.y. - claudia bouvette lyrics
- dilara - luzi lyrics
- messi - edward skeletrix lyrics
- no more tears - kristhrees lyrics
- mrnobody (2021) - omie lyrics
- goat - kollegah lyrics