lirikcinta.com
a b c d e f g h i j k l m n o p q r s t u v w x y z 0 1 2 3 4 5 6 7 8 9 #

ishqa - rajan batra & harshvardhan gadhvi lyrics

Loading...

[rajan batra “ishqa” ਦੇ ਬੋਲ]

[verse 1]
ਮਨਮਾਨੀ ਕਰਦਾ ਏ ਜ਼ਰਾ, ਹਾਏ, ਦਿੱਲ
ਮੇਰੀ ਏ ਸੁਣਦਾ ਹੈ ਕਹਾਂ
ਚੱਲਿਆ ਏ ਅਣਜਾਣੇ ਜਹਾਂ, ਹਾਏ, ਦਿੱਲ
ਸਮਝੇ ਨਾ ਪਲ*ਪਲ ਦਾ ਬਿਆਂ

[pre*chorus]
ਟੁਟਿਆ ਵੇ, ਕੱਲਾ ਇਹ ਛੁਟਿਆ ਵੇ
ਚਾਹੁੰਦਾ ਏ ਇਸ਼ਕਾ ਇਹਨੂੰ ਚੁੱਕ ਜਾਵੇ
ਕਹਿੰਦੇ ਦਿੱਲ ਦਾ ਇਸ਼ਕੇ ਦਾ ਗੁਲਾਬ
ਲੁਟਿਆ ਫਿਰਦਾ ਦਿਲ ਇਸ਼ਕੇ ਦੇ ਨਾਲ

[chorus]
ਕਹਿੰਦੇ ਦਿੱਲ ਦਾ ਇਸ਼ਕੇ ਦਾ ਗੁਲਾਬ
ਲੁਟਿਆ ਫਿਰਦਾ ਦਿਲ ਇਸ਼ਕੇ ਦੇ ਨਾਲ

[instrumental break]

[verse 2]
ਜਾਣਦਾ ਨੀ ਜੱਦ ਮੈਂ ਛੁਪਾਵਾਂ
ਮਾਂਘਦਾ ਨੀ ਸੀਧੀਆਂ ਰਾਹਵਾਂ
ਇਸ਼ਕ ਦੀਆਂ ਟੇਢੀਆਂ ਨੇ ਗਲ਼ੀਆਂ
ਮਾਣਦਾ ਨੀ ਜੋ ਸਮਝਾਵਾਂ
ਦਿੱਲ ਯੇ ਬੈਠਾ ਖੋਲ ਕੇ ਬਾਹਵਾਂ
ਇਸ਼ਕ ਦੀਆਂ ਰਾਤਾਂ ਜੇ ਚੜ੍ਹੀਆਂ
[pre*chorus]
ਟੁਟਿਆ ਵੇ, ਕੱਲਾ ਇਹ ਛੁਟਿਆ ਵੇ (ਹਾਏ)
ਚਾਹੁੰਦਾ ਏ ਇਸ਼ਕਾ ਇਹਨੂੰ ਚੁੱਕ ਜਾਵੇ
ਕਹਿੰਦੇ ਦਿੱਲ ਦਾ ਇਸ਼ਕੇ ਦਾ ਗੁਲਾਬ (ਹਾਏ)
ਲੁਟਿਆ ਫਿਰ ਦਾ ਦਿਲ ਇਸ਼ਕੇ ਦੇ ਨਾਲ

[chorus]
ਕਹਿੰਦੇ ਦਿੱਲ ਦਾ ਇਸ਼ਕੇ ਦਾ ਗੁਲਾਬ
ਲੁਟਿਆ ਫਿਰ ਦਾ ਦਿਲ ਇਸ਼ਕੇ ਦੇ ਨਾਲ
ਕਹਿੰਦੇ ਦਿੱਲ ਦਾ ਇਸ਼ਕੇ ਦਾ ਗੁਲਾਬ
ਲੁਟਿਆ ਫਿਰ ਦਾ ਦਿਲ ਇਸ਼ਕੇ ਦੇ ਨਾਲ
ਕਹਿੰਦੇ ਦਿੱਲ ਦਾ ਇਸ਼ਕੇ ਦਾ ਗੁਲਾਬ
ਲੁਟਿਆ ਫਿਰ ਦਾ ਦਿਲ ਇਸ਼ਕੇ ਦੇ ਨਾਲ

Random Song Lyrics :

Popular

Loading...