
24 - rav (rapper) lyrics
[rav “24” ਦੇ ਬੋਲ]
[verse 1]
ਹੋ ਤੇਰੇ ਯਾਰ ਨੂੰ ਉਹ ਕਿੰਨੀ ਵਾਰੀ ਜ਼ੀਰੋ ਕਹਿ ਗਏ
ਨੀ ਨੰਬਰ ਵਨ ਜੱਦ ਦਾ ਹੋ ਗਿਆ ਨੀ ਹੀਰੋ ਕਹਿ ਗਏ
ਤੇਰੇ ਯਾਰ ਨੂੰ ਉਹ ਕਿੰਨੀ ਵਾਰੀ ਜ਼ੀਰੋ ਕਹਿ ਗਏ
ਨੀ ਨੰਬਰ ਵਨ ਜੱਦ ਦਾ ਹੋ ਗਿਆ ਨੀ ਹੀਰੋ ਕਹਿ ਗਏ
ਨੀ ਜਿਹੜੇ ਦੋ*ਚਾਰ ਵੈਰੀ ਕਰਦੇ ਸੀ ਤਿੰਨ*ਪੰਜ
ਤੇਰੇ ਯਾਰ ਨੇ ਵੀ ਉਹਨਾਂ ਦੇ ਕਰਾਅ ਤੇ ਖੱਟੇ ਦੰਦ
ਜੀਹਨੂੰ ਪਿਆਰ ਨਾਲ ਬੁਲਾਉਣੀ ਐ ਤੂੰ ਚੰਨ ਗੋਰੀਏ
ਨੀ ਉਹ ਵੈਰੀਆਂ ਦੇ ਬੂਥਿਆਂ ਤੇ ਸਿੱਟਦਾ ਆ ਚੰਦ
ਤੇਰੀ ਸਹੇਲੀ ਦੀ ਨੀ ਟੌਪ*ਫਾਇਵ ਵਿੱਚ ਰਹਿਣਾ ਮੈਂ
ਮੇਰੇ ਵਰਗੇ ਰਿਵਾਲਵਰ ਵਿੱਚ ਪੈੰਦੇ ਛੇ
ਨੀ ਸੱਤ ਨੰਬਰ ਆਲਾ ਕਦੇ ਕੋਈ ਪਖੰਡ ਕਰਦਾ
ਨੀ ਰੱਖੇ ਅਸਲੇ ਆ ਅੱਠ ਨਿੱਤ ਜੰਗ ਲੜ੍ਹਦਾ
ਦੱਸਾਂ*ਨੌਹਾਂ ਦੀ ਮੈੰ ਕੀਤੀ ਆ ਨੀ ਕਿਰਤ ਰਕਾਨੇ
ਲੰਘਾ ਹੁੱਡ ਤੇਰੀ ਵਿੱਚੋਂ ਖੱਟਾਂ ਸਿਫ਼ਤ ਰਕਾਨੇ
ਤੇ ਜਿਹੜੇ ਅੱਜ*ਕੱਲ ਮਾਰਦੇ ਨੇ ਬਕਵਾਸ
ਉਹਨਾਂ ਲਈ ਮੈਂ ਡੱਬ ਵਿੱਚੋਂ ਕੱਢਾਂ ਗਿਫ਼ਟ ਰਕਾਨੇ
[refrain]
ਰਾਤ ਦੇ ਵੱਜਗੇ ਆ ਗਿਆਰਾਂ, ਮੁੰਡਾ ਸਿੱਟ ਦਾ ਏ ਬਾਰਾਂ
ਟੌਰ*ਟੱਪੇ ਵੱਲ ਦੇਖ ਇਹਦੇ ਪਿੱਛੇ ਲੱਗੀ ਨਾਰਾਂ
ਉਹ ਤਾਂ ਕਰਦੀਆਂ ਬਾਹਲਾ ਤੇ ਇਹ ਹਵਾ ਵੀ ਨੀ ਦਿੰਦਾ
ਕਮਿੱਟਮੈਂਟ ਇਸ਼ੂਜ਼ ਮੁੰਡਾ ਮਾਰਦਾ ਏ ਛਾਲਾਂ
[bridge]
ਤੇਰਾ ਪਿਆਰ, ਨਹੀਂ ਵਫਾਦਾਰ
ਤੇਰਾ ਯਾਰ, ਹਥਿਆਰ
ਤੇਰਾ ਪਿਆਰ, ਨਹੀਂ ਵਫਾਦਾਰ
ਤੇਰਾ ਯਾਰ, ਹਥਿਆਰ
[verse 2]
ਜੀਹਤੋਂ ਪਿਆਰ ਦੇ ਤੂੰ ਸਤ*ਬਚਨ ਭਾਲਦੀਂ ਫਿਰੇਂ
ਨੀ ਉਹ ਸੱਤ ਦੂਣੀ ਚੌਦਾਂ ਦਿੰਦਾ ਅਸਲੇ ਨੂੰ ਨੀ
ਇੱਕ ਰੱਖਾਂ ਤਿੰਨ*ਪੰਦਰਾਂ ਮੈਂ ਲੋਡ ਕਰਕੇ
ਜਿਹੜੀ ਹੱਲ ਕਰ ਦਿੰਦੀ ਹਰ ਮਸਲੇ ਨੂੰ ਨੀ
ਸੋਲਾਂ ਆਨੇ ਸੱਚ ਗੱਲਾਂ ਬਿੱਲੋ ਮਾਰਦਾ ਨੀ ਗੱਪ
ਨੀ ਮੈਂ ਡੱਬ ਨਾਲ ਰੱਖਿਆ ਸਤਾਰਾਂ ਸਟਰੈਪ
ਨੀ ਮੈਂ ਅਠਾਰਾਂ ਕਾਹਦਾ ਹੋ ਗਿਆ ਕਰਾਲੇ ਗੇਮ ਬੀਮਾ
ਭਾਰੂ ਪੈਜੇ ਨਾ ਨੀ ਕਿਤੇ ਉੱਨੀ*ਇੱਕੀ ਆਲਾ ਗੈਪ
ਜੀਹਦੀ ਹਾਏ*ਹੈਲੋ ਨੂੰ ਸੀ ਕਦੇ ਹੁੰਦੀ ਬਾਏ*ਬਾਏ
ਅੱਜ ਉਹਨੂੰ ਹੋਣ ਡੈਅ ਪਈ ਆ ਨੀ ਬਾਈ*ਬਾਈ ਨੀ
ਤੇਈ ਤੋਲੇ ਦੀ ਕਯੁਬਨ ਆ ਨੀ ਹਿੱਕ ਠਾਰਦੀ
ਨੀ ਉੰਝ ਜਨਮ ਆ ਗਰਮੀ ਚੌਵੀ ਜੁਲਾਈ ਦੀ
Random Song Lyrics :
- дсв 2021 (hvd 21) - типси тип (tipsy tip) lyrics
- djevelens uvær - isvind lyrics
- angelito - anthr bøy lyrics
- 2 minds - 范丞丞 (adam fan) lyrics
- stigma - sidewalk lyrics
- boy from charlevoix - kate rhudy lyrics
- ta da - lady bri lyrics
- 별하랑 (byulharang) (160504 + 170607) - chung ha lyrics
- cloudy - adameant lyrics
- des bisous sur les hanches - creme&parfum lyrics