
velly - rav (rapper) lyrics
[rav “velly” ਦੇ ਬੋਲ]
[intro]
ਮੈਨੂੰ ਮੇਰੇ ਬੇਬੇ ਆਲੇ ਰੰਗ ‘ਚ ਰਹਿਣ ਦੇ
ਜੇ ਕਿਤੇ ਵੈਲੀ ਪਿਉ ਦਾ ਖੂਨ ਖੌਲ ਗਿਆ ਨਾ
ਕਿਸੇ ਹਸਪਤਾਲ ‘ਚ ਹੱਡੀਆਂ ਨਈ ਜੁੜਨੀਆਂ!
[verse 1]
ਹੋ, ਨਾਰਾਂ ਪਿੱਛੇ ਕੰਨ ਪੜਵਾਉੰਦੇ ਨਾ ਕੁੜੇ
ਯਾਰਾਂ ਪਿੱਛੇ ਛਾਤੀ ਛੱਲੀ ਹੋ ਜਾਵੇ ਭਾਵੇਂ
ਅੱਲੜ੍ਹਾਂ ਦੇ ਹੰਝੂ ਅਸੀਂ ਨਹੀਓ ਪੂੰਜਣੇ
ਤੂੰ ਬਹਿ ਕੇ ਕਿਤੇ ਜਾ ਕੇ ਕੱਲੀ ਰੋ ਲਵੇਂ ਭਾਵੇਂ
ਨੀ ਮੁੰਡਾ ਵੈਰੀਆਂ ਦੀ ਹਿੱਕਾਂ ਉੱਤੇ ਵਾਰ ਕਰਦਾ
ਤੂੰ ਨਾ ਜਾਣੇ ਕੈਸੇ ਕਾਰੇ ਤੇਰਾ ਯਾਰ ਕਰਦਾ
ਕੱਠੇ ਹੁੰਦੇ ਜਦੋਂ ਸਾਰੇ ਬਿੱਲੋ ਪਾਉੰਦੇ ਨੇ ਖਲਾਰੇ
ਤੈਨੂੰ ਚੋਬਰਾਂ ਦਾ ਕੱਠ ਲੱਗੂ ਰੈਲੀ
[chorus]
ਅੱਲੜ੍ਹਾਂ ਦੇ ਝੁੰਡ ਵਿੱਚ, ਵੈਰੀਆਂ ਦੇ ਹੁੱਡ ਵਿੱਚ
ਮੁੰਡੇ ਵੱਜਦੇ ਨੇ ਸਿਰੇ ਦੇ ਨੀ ਵੈਲੀ
ਅੱਲੜ੍ਹਾਂ ਦੇ ਝੁੰਡ ਵਿੱਚ, ਵੈਰੀਆਂ ਦੇ ਹੁੱਡ ਵਿੱਚ
ਮੁੰਡੇ ਵੱਜਦੇ ਨੇ ਸਿਰੇ ਦੇ ਨੀ ਵੈਲੀ
ਅੱਲੜ੍ਹਾਂ ਦੇ ਝੁੰਡ ਵਿੱਚ, ਵੈਰੀਆਂ ਦੇ ਹੁੱਡ ਵਿੱਚ
ਮੁੰਡੇ ਵੱਜਦੇ ਨੇ ਸਿਰੇ ਦੇ ਨੀ ਵੈਲੀ
ਅੱਲੜ੍ਹਾਂ ਦੇ ਝੁੰਡ ਵਿੱਚ, ਵੈਰੀਆਂ ਦੇ ਹੁੱਡ ਵਿੱਚ
ਮੁੰਡੇ ਵੱਜਦੇ ਨੇ ਸਿਰੇ ਦੇ ਨੀ ਵੈਲੀ
[verse 2]
ਹੋ ਗੈਰਜਾਂ ਚ ਗੱਡੀਆਂ ਤੇ ਗੱਡੀਆਂ ਚ ਅਸਲਾ
ਨੀ ਅਸਲਾ ਨੀ ਮਸਲੇ ਜੋ ਹੱਲ ਕਰਦਾ
ਜਦੋਂ ਲਿਖਣ ਤੇ ਆਏ ਉਹਦੋਂ ਤੱਤ ਲਿਖਦਾ
ਬਿਨਾ ਵਜ੍ਹਾ ਤੇਰਾ ਯਾਰ ਨਹੀਓ ਗੱਲ ਕਰਦਾ
ਮੇਲੇ ਲੱਗਦੇ ਜੇ ਵੜੀਏ ਅਦਾਲਤਾਂ ਕੁੜੇ
ਸਾਨੂੰ ਵਕੀਲਾਂ ਦੀ ਨਈ ਰੱਬ ਦੀ ਵਕਾਲਤਾਂ ਕੁੜੇ
ਇੱਕ ਟੱਪ ਆਏ ਨਾਕਾ, ਦੂਜਾ ਮਾਰ ਆਏ ਡਾਕਾ
ਅਖਬਾਰਾਂ ‘ਚ ਨਿਯੂਸ ਬੜੀ ਫੈਲੀ
[chorus]
ਅੱਲੜ੍ਹਾਂ ਦੇ ਝੁੰਡ ਵਿੱਚ, ਵੈਰੀਆਂ ਦੇ ਹੁੱਡ ਵਿੱਚ
ਮੁੰਡੇ ਵੱਜਦੇ ਨੇ ਸਿਰੇ ਦੇ ਨੀ ਵੈਲੀ
ਅੱਲੜ੍ਹਾਂ ਦੇ ਝੁੰਡ ਵਿੱਚ, ਵੈਰੀਆਂ ਦੇ ਹੁੱਡ ਵਿੱਚ
ਮੁੰਡੇ ਵੱਜਦੇ ਨੇ ਸਿਰੇ ਦੇ ਨੀ ਵੈਲੀ
ਅੱਲੜ੍ਹਾਂ ਦੇ ਝੁੰਡ ਵਿੱਚ, ਵੈਰੀਆਂ ਦੇ ਹੁੱਡ ਵਿੱਚ
ਮੁੰਡੇ ਵੱਜਦੇ ਨੇ ਸਿਰੇ ਦੇ ਨੀ ਵੈਲੀ
ਅੱਲੜ੍ਹਾਂ ਦੇ ਝੁੰਡ ਵਿੱਚ, ਵੈਰੀਆਂ ਦੇ ਹੁੱਡ ਵਿੱਚ
ਮੁੰਡੇ ਵੱਜਦੇ ਨੇ ਸਿਰੇ ਦੇ ਨੀ ਵੈਲੀ
[bridge]
ਦਿੱਲ ਠੱਗਦਾ, ਕਿੱਲ ਗੱਡਦਾ
ਐਸਾ ਕੋਈ ਨੀ ਇਲਾਕਾ ਜਿਹੜਾ ਛੱਡਦਾ
ਤੂੰ ਕਰੀਂ ਟੈਲੀ, ਮੁੰਡਾ ਵੈਲੀ
ਰਹਿੰਦਾ ਫੋਕਸਡ ਕਰੇ ਨਾ ਅਣਗਹਿਲੀ
ਨੀ ਤੂੰ ਆਪ ਹੀ ਦੇਖੀ ਫਿਰਣੀ ਏ ਅੱਖੀਂ ਸੋਹਣੀਏ
ਨੀ ਮੈਨੂੰ ਬੜਿਆਂ ਨੇ ਝੱਲੀ ਹੋਈ ਆ ਪੱਖੀ ਸੋਹਣੀਏ
ਤੇਰੀ ਸਹੇਲੀ ਸਾਡੀ ਚੇਲੀ ਮਿਸ ਕਰਦੀ ਐ ਡੇਅਲੀ
ਹੋਰ ਵੀ ਨੇ ਇਹ ਨਾ ਸੋਚੀਂ ਕੇ ਇਹ ਪਹਿ
[instrumental outro]
Random Song Lyrics :
- yoko - dorian rose lyrics
- the highest - makeyouknowlove (mykl) lyrics
- @ddict - elefunz lyrics
- eternal sunshine - ambré lyrics
- važ slova - sheen & jickson lyrics
- don't even ask - willow beats lyrics
- perder el tiempo - kovitch lyrics
- escape. - tom niland lyrics
- unfaithful (music video version) - rihanna lyrics
- anasthesia throne - raunchy lyrics