
tool - saab rai lyrics
Loading...
ਮਿੱਤਰਾਂ ਦਾ ਟੂਲ ਗੋਰੀਏ*2
ਦੋ ਨੰਬਰੀ ਆ ਛਿਕਾਗੋ ਤੋਂ ਮੰਗਾਇਆ ਐ
ਵੈਲੀਆਂ ਦੇ ਪਿੰਡੋਂ ਕੁੜੈ ਨੇਰੵ ਢਾਓਂਦਾ ਆਇਆ ਐ
ਜੱਟ ਵਾਂਗ ਇਹ ਵੀ ਥੋੜ੍ਹਾ ਤੱਤਾ ਚਲਦਾ
ਤਾਹੀਂ ਕਰਦਾ ਵਾ ਰੂਲ ਗੋਰੀਏ
ਡੱਬ ਨਾਲ ਲੱਗਾ ਪਾਵੇ ਬੋਲੀਆਂ
ਮਿੱਤਰਾਂ ਦਾ ਟੂਲ ਗੋਰੀਏ*2
ਲੱਲੀ ਛੱਲੀ ਅੱੜ ਜੂ ਸਵਾਲ ਹੀ ਨਹੀਂ ਉੱਠਦਾ
ਕਿੱਸਾ cali ਚ ਮਸ਼ਹੂਰ ਮਿੱਤਰਾਂ ਦੀ ਫਸੀ ਮੁੱਛ ਦਾ
ਕਿਸੇ ਦੇ ਦਬਾਇਆ ਦਸ ਕਿੱਥੇ ਦੱਬਜੂ
ਤੱਤਾ ਰਗਾਂ ਚ fuel ਗੋਰੀਏ
ਡੱਬ ਨਾਲ ਲੱਗਾ ਪਾਵੇ ਬੋਲੀਆਂ
ਮਿੱਤਰਾਂ ਦੀ ਟੂਲ ਗੋਰੀਏ*2
ਜਿੱਥੇ ਦਿਲ ਮਿਲਜੇ ਸਕੀਮਾਂ ਨਹੀਂਓ ਲਾਈਆਂ
ਬਾਈ* ਬਾਈ ਕਿਹ ਕੇ ਕੁੜੈ ਟੋਪੀਆਂ ਨੀਂ ਪਾਈਆਂ
ਯਾਰਾਂ ਲਈ ਹਥੇਲੀ ਉੱਤੇ ਜਾਨ ਰੱਖਦੇ
ਭੈੜੇ ਜੱਟਾਂ ਦੇ ਅਸੂਲ ਗੋਰੀਏ
ਡੱਬ ਨਾਲ ਲੱਗਾ ਪਾਵੇ ਬੋਲੀਆਂ
ਮਿੱਤਰਾਂ ਦਾ ਟੂਲ ਗੋਰੀਏ *3
Random Song Lyrics :
- 0415 - movning lyrics
- nigo - spring jumpy lyrics
- take the boogae or leave it - a taste of honey lyrics
- vs. team malle [blb 2017 4tel-finale hr - berlin] - team hamburg lyrics
- help - jay2thekim lyrics
- baiser salé - la harissa lyrics
- argh! - schwartz lyrics
- waves - haviah mighty lyrics
- sauce - fuego lyrics
- merikh - m$even lyrics