
downky - sardar khehra lyrics
[intro]
ਅਰਵਿੰਦਰ, ਤੇਰੇ ਡੈਡੀ ਕਿੱਥੇ ਗਿਆ ਓਈ?
ਕਿੱਥੇ ਡਾਉਂਕੀ ਲਾਕੇ ਬਾਹਰ ਗਿਆ
ਕਿਹੜੇ ਤੇ?
ਅਮਰੀਕਾ
[chorus]
ਜੱਟ ਮੁੱਢ ਤੋਂ ਹੀ ਅਸਲੇ ਦਾ ਸ਼ੌਂਕੀ
ਦੇਵਾ ਫਕ ਨਾ, ਕਟੀਰਾ ਲਵਾ ਪੌਂਕੀ
ਲਵਾ ਹਾਜਰੀ ਕਚਹਿਰੀ, ਕਦੇ ਚੌਂਕੀ
ਵਰ ਜਾਵਾਂ ਮੈਂ ਅਮਰੀਕਾ ਲਾਕੇ ਡਾਉਂਕੀ
ਜੱਟ ਮੁੱਢ ਤੋਂ ਹੀ ਅਸਲੇ ਦਾ ਸ਼ੌਂਕੀ
ਦੇਵਾ ਫਕ ਨਾ, ਕਟੀਰਾ ਲਵਾ ਪੌਂਕੀ
ਲਵਾ ਹਾਜਰੀ ਕਚਹਿਰੀ, ਕਦੇ ਚੌਂਕੀ
ਵਰ ਜਾਵਾਂ ਮੈਂ ਅਮਰੀਕਾ ਲਾਕੇ ਡਾਉਂਕੀ
[verse 1]
ਮਾਝੇ ਏਰੀਏ ਦੀ ਕਾਰ ਦੀ ਦੁਬਈ ‘ਚ ਬਲੈਕ
ਮਾਸਕੋ ਦਾ ਬਾਰਡਰ ਤੇ ਲੱਗਦੇ ਟਰੈਪ
ਜੱਟ ਦਿਨ*ਰਾਤ ਖਰਚਦਾ ਦੀਨਾਰ ਤੇ ਦਿਰਹਮ
ਬੇਟਾ ਬੁਰਜ ਖਲੀਫਾ ਪੈਂਟਹਾਊਸ ‘ਚ ਸ਼ਾਮ
ਸਾਡੇ ਲੈਵਲ ਨੇ ਅੱਪ, ਸਾਡੀਆਂ ਸਿਰ ਤੇ ਇਨਾਮ
ਜੱਟਾਂ ਦੀ ਸ਼ੇਖਾਂ ਨਾਲ ਨਹੀਂ ਚਲਦੀਆਂ ਯਾਰੀਆਂ
ਬਿਨਾਂ ਸਾਡੇ ਨਾਲ ਗੱਲ ਨਹੀਂ ਵੱਸਦੀ
ਦੇਖ ਉਂਗਲਾਂ ਤੇ ਮੌਤ ਕਿਵੇਂ ਨੱਚਦੀ
ਕਿਹੜਾ ਦਾਊਗਾ ਗਵਾਈ ਸਾਡੀ ਪੱਕ ਦੀ
ਮੇਰੀ ਜੱਟੀ ਵੀ ਸਿਰਹਾਣੇ ਤੇ ਗਨ ਰੱਖਦੀ
[chorus]
ਜੱਟ ਮੁੱਢ ਤੋਂ ਹੀ ਅਸਲੇ ਦਾ ਸ਼ੌਂਕੀ
ਦੇਵਾ ਫਕ ਨਾ, ਕਟੀਰਾ ਲਵਾ ਪੌਂਕੀ
ਲਵਾ ਹਾਜਰੀ ਕਚਹਿਰੀ, ਕਦੇ ਚੌਂਕੀ
ਵਰ ਜਾਵਾਂ ਮੈਂ ਅਮਰੀਕਾ ਲਾਕੇ ਡਾਉਂਕੀ
ਜੱਟ ਮੁੱਢ ਤੋਂ ਹੀ ਅਸਲੇ ਦਾ ਸ਼ੌਂਕੀ
ਦੇਵਾ ਫਕ ਨਾ, ਕਟੀਰਾ ਲਵਾ ਪੌਂਕੀ
(ਦੇਵਾ ਫਕ ਨਾ, ਕਟੀਰਾ ਲਵਾ ਪੌਂਕੀ)
[verse 2]
ਜਦੋ ਘੇਰ ਲੈਂ ਕੌਪ, ਫਿਰ ਲਾ ਦਿੰਦੇ ਲਾਈਟਾਂ
ਬੈਠਾ ਗੱਡੀ ਦੀ ਸਟੀਅਰਿੰਗ ਤੇ ਚੜ੍ਹਦਾ ਸнэਪਾਂ
ਕਦੇ ਵਿਚ ਮਸਟੈਂਗ, ਕਦੇ ਥੱਲੇ ਹੈਲਕੈਟਾਂ
ਅਮਰੀਕਾ ਦੇ ਬਾਰਡਰ ਤੇ ਵੱਜੀਆਂ ਫਲੈਸ਼ਾਂ
ਰੱਖਦੇ ਆ ਅੱਖ, ਮਾਮਾ ਲੱਭਦੇ ਰੇਡਾਰ ‘ਤੇ
ਕਹਿੰਦੇ ਕਿੰਨੇ ਬੰਦੇ ਬਾਰਡਰ ਟੱਪੇ ਉੱਡਾ ‘ਤੇ
ਮਾਰੇ ਚੈਂਜ ਦਿਨ, ਮੈਂ ਹੰਦਾ ਕੇ ਲੈ ਆ ਵਿਥ
ਥਾਈਓ ਲਾਕੇ ਰਿਫਿਊਜ, ਦੇਣਾ ਪੱਕਾ ਮੱਥਾ ਟੇਕ
[chorus]
ਜੱਟ ਮੁੱਢ ਤੋਂ ਹੀ ਅਸਲੇ ਦਾ ਸ਼ੌਂਕੀ
ਦੇਵਾ ਫਕ ਨਾ, ਕਟੀਰਾ ਲਵਾ ਪੌਂਕੀ
ਲਵਾ ਹਾਜਰੀ ਕਚਹਿਰੀ, ਕਦੇ ਚੌਂਕੀ
ਵਰ ਜਾਵਾਂ ਮੈਂ ਅਮਰੀਕਾ ਲਾਕੇ ਡਾਉਂਕੀ
ਜੱਟ ਮੁੱਢ ਤੋਂ ਹੀ ਅਸਲੇ ਦਾ ਸ਼ੌਂਕੀ
ਦੇਵਾ ਫਕ ਨਾ, ਕਟੀਰਾ ਲਵਾ ਪੌਂਕੀ
(ਦੇਵਾ ਫਕ ਨਾ, ਕਟੀਰਾ ਲਵਾ ਪੌਂਕੀ)
[verse 3]
ਮੁੰਡੇ ਭਾਵੇਂ ਦੇਸੀ ਆ
ਪਰ ਪਰਦੇਸੀ ਆ
ਸਿਰਾਂ ਉੱਤੇ ਲਾਈ ਫਿਰਦੇ ਆ ਲਾਇਰ ਕੇਸਾਂ
ਗਿਰਾਂ ਦੇ ਮੋਢਿਆਂ ਤੇ ਯਾਰੀਆਂ ਨਹੀਂ ਕੀਤੀਆਂ
ਮੈਨੂੰ ਪੁੱਛ ਮੇਰੇ ਉੱਤੇ ਜੋ ਜੋ ਆ ਬੀਤੀਆਂ
ਕੱਢਣੀ ਕਰੀਬੀ ਜੱਟਾ, ਸੋਚ ਲੈਿਆ ਪੱਕਾ
ਥਾਈਓ ਬਾਰਡਰਾਂ ਤੇ ਜੱਟ ਕੌਮ ਕਰੀ ਓਹਦੀ ਥੱਕਾ
ਕਿੰਨੀਆਂ ਤੇ ਮਾਰਤਿਆਂ usa ‘ਚ ਪਰੀਆਂ
ਕਿੰਨੀਆਂ ਦੇ ਪੈਰਾਂ ਵਿਚ ਲੱਗੀਆਂ ਨੇ ਘਰੀਆਂ
ਕਿਲ੍ਹੇ ਦੀ ਕੋਠੀ ਦੇ ਜਿੰਨਾ ਪਿੱਤਲ ਤੇ ਲਾਤਾਂ
ਡਾਉਂਕੀ ਜਿੰਨੇ ਪੈਸੇ ਤੇ ਮੈਂ ਜੱਜਾਂ ਨੂੰ ਕਵਾਤਾ
[chorus]
ਜੱਟ ਮੁੱਢ ਤੋਂ ਹੀ ਅਸਲੇ ਦਾ ਸ਼ੌਂਕੀ
ਦੇਵਾ ਫਕ ਨਾ, ਕਟੀਰਾ ਲਵਾ ਪੌਂਕੀ
ਲਵਾ ਹਾਜਰੀ ਕਚਹਿਰੀ, ਕਦੇ ਚੌਂਕੀ
ਵਰ ਜਾਵਾਂ ਮੈਂ ਅਮਰੀਕਾ ਲਾਕੇ ਡਾਉਂਕੀ
ਜੱਟ ਮੁੱਢ ਤੋਂ ਹੀ ਅਸਲੇ ਦਾ ਸ਼ੌਂਕੀ
ਦੇਵਾ ਫਕ ਨਾ, ਕਟੀਰਾ ਲਵਾ ਪੌਂਕੀ
ਲਵਾ ਹਾਜਰੀ ਕਚਹਿਰੀ, ਕਦੇ ਚੌਂਕੀ
ਵਰ ਜਾਵਾਂ ਮੈਂ ਅਮਰੀਕਾ ਲਾਕੇ ਡਾਉਂਕੀ
Random Song Lyrics :
- trop peu de temps (il y a) - nuttea lyrics
- jotenkin näin - matka maailman ympäri lyrics
- wanna be startin' somethin' - john mayer lyrics
- blackjack - thaddeus tukes lyrics
- mindset - gil wrayson lyrics
- the one - robin beck lyrics
- best side of me - big k.r.i.t. lyrics
- dahil sa'yo - j. cipher lyrics
- make believe ('til we can make it come true) - kitty wells & red foley lyrics
- drink too much - g flip lyrics