lirikcinta.com
a b c d e f g h i j k l m n o p q r s t u v w x y z 0 1 2 3 4 5 6 7 8 9 #

lutt le gaya - shashwat sachdev & simran chaudhary lyrics

Loading...

ਆਜਾ ਵੇ ਆਜਾ (ਆਜਾ*ਆਜਾ*ਆਜਾ*ਆਜਾ)
ਆਜਾ ਵੇ ਆਜਾ (ਆਜਾ*ਆਜਾ*ਆਜਾ*ਆਜਾ)

ਹਾਏ ਸੱਜਣ… ਹਾਏ ਸੱਜਣ… ਹਾਏ ਸੱਜਣ… ਹਾਏ ਸੱਜਣ…
ਆਜਾ ਵੇ ਆਜਾ
ਹਾਏ ਸੱਜਣ… ਹਾਏ ਸੱਜਣ…

ਆਜਾ ਵੇ ਆਜਾ, ਸੀਨੇ ਲਾ ਜਾ ਹਾਏ
ਸੱਜਣ ਮੈਨੂੰ ਲੁੱਟ ਲੈ ਗਿਆ
ਹਾਏ ਹਾਏ ਸੱਜਣ ਮੈਨੂੰ ਲੁੱਟ ਲੈ ਗਿਆ

ਪਿਆਸੇ ਲੱਬਾਂ ਦੇ, ਰੋਗ ਮੁੱਕਾ ਜਾ
ਹਾਏ ਸੱਜਣ ਮੈਨੂੰ ਲੁੱਟ ਲੈ ਗਿਆ, ਹਾਏ
ਹਾਏ ਸੱਜਣ ਮੈਨੂੰ ਲੁੱਟ ਲੈ ਗਿਆ

ਹਾਏ ਸੱਜਣ ਮੇਰੀ ਅੱਖਾਂ ਤਰਸਦੀ
ਹਰ ਇਮਾ ਮੇਰਾ ਟੁੱਟ ਬਹਿ ਗਿਆ
ਮੈਨੂੰ ਲੁੱਟ ਲੈ ਗਿਆ (ਮੈਨੂੰ ਲੁੱਟ ਲੈ ਗਿਆ)

ਹੋ ਮੈਨੂੰ ਲੁੱਟ ਲੈ ਗਿਆ
ਹੋ ਮੈਨੂੰ ਲੁੱਟ ਲੈ ਗਿਆ
ਹੋ ਮੈਨੂੰ ਲੁੱਟ ਲੈ ਗਿਆ

ਆਜਾ ਵੇ ਆਜਾ (ਜਾ..ਜਾ..ਜਾ..)
ਹੋ ਮੈਨੂੰ ਲੁੱਟ ਲੈ ਗਿਆ
ਆਜਾ ਵੇ ਆਜਾ (ਜਾ..ਜਾ..ਜਾ..)
ਹਾਏ ਸੱਜਣ
ਹੋ ਮੈਨੂੰ ਲੁੱਟ ਲੈ ਗਿਆ
ਆਜਾ ਵੇ ਆਜਾ (ਜਾ..ਜਾ..ਜਾ..)
ਆਜਾ ਵੇ ਆਜਾ (ਜਾ..ਜਾ..ਜਾ..)
(ਹਾਏ ਸੱਜਣ… ਹਾਏ ਸੱਜਣ…)
ਆਜਾ ਵੇ ਆਜਾ (ਜਾ..ਜਾ..ਜਾ..)
ਆਜਾ ਵੇ ਆਜਾ (ਜਾ..ਜਾ..ਜਾ..)

ਤੱਕਦੀ ਅੱਖੀਆਂ ਅਜੇ ਨਾ ਥੱਕੀਆਂ
ਨੈਣਾਂ ਵਿੱਚ ਨਸ਼ਾ ਵੱਸ ਗਿਆ
ਰੱਜ ਕੇ ਪੀਵਾਂ ਤੈਨੂੰ ਸੱਜਣਾਂ
ਰਾਤਾਂ ਵਿੱਚ ਨਾ ਰਸ ਗਿਆ, ਹਾਏ

ਵੱਸ ਨਾ ਜਾਵਾਂ, ਵਿੱਚ ਮੈਂ ਸਹਿ ਲਾਂ
ਮੈਨੂੰ ਉਹ ਖਿੱਚ ਫੇਰ ਘੁੱਟ ਲੈ ਗਿਆ
ਹਾਏ ਸੱਜਣ ਮੇਰੀ ਅੱਖਾਂ ਤਰਸਦੀ
ਹਰ ਇਮਾ ਮੇਰਾ ਟੁੱਟ ਬਹਿ ਗਿਆ

ਮੈਨੂੰ ਲੁੱਟ ਲੈ ਗਿਆ
ਹੋ ਮੈਨੂੰ ਲੁੱਟ ਲੈ ਗਿਆ
ਹੋ ਮੈਨੂੰ ਲੁੱਟ ਲੈ ਗਿਆ
ਹੋ ਮੈਨੂੰ ਲੁੱਟ ਲੈ ਗਿਆ

ਆਜਾ ਵੇ ਆਜਾ, ਆਜਾ ਵੇ ਆਜਾ ਆਜਾ ਵੇ ਆਜਾ, ਆਜਾ ਵੇ ਆਜਾ (ਹਾਏ ਸੱਜਣ… ਹਾਏ ਸੱਜਣ…) (ਜਾ..ਜਾ..ਜਾ.. ਹਾਏ ਸੱਜਣ…)

Random Song Lyrics :

Popular

Loading...