
0 to 100 / the catch up - sidhu moose wala lyrics
yeah
ਸਿੱਧੂ ਮੂਸੇ ਆਲ਼ਾ, baby
drip, drip
show mxrci on it
ਓ ਦੁਨੀਆਂ ਦਾ ਕੰਮ ਬਦਨਾਮ ਕਰੇ ਸੋਹਣੀਏ
ਜੱਟ ਜੋ ਵੀ ਕਰੇ ਸ਼ਰੇਆਮ ਕਰੇ ਸੋਹਣੀਏ
fame ਮੇਰੇ bed ਤੇ ਆਰਾਮ ਕਰੇ ਸੋਹਣੀਏ
ਪੈਸਾ ਡਿੱਗੇ bank’an ‘ਚ alarm ਕਰੇ ਸੋਹਣੀਏ
ਓ g*class gt road jam ਕਰੇ ਸੋਹਣੀਏ
ਸੜਕਾਂ ‘ਤੇ ਘੁੰਮੇ ਸੁਭੋ*ਸ਼ਾਮ ਕਰੇ ਸੋਹਣੀਏ
ਲੰਘਾਂ ਜਿੱਥੋਂ ਜਨਤਾ ਸਲਾਮ ਕਰੇ ਸੋਹਣੀਏ
tease ਕਰੇ ਰੰਨਾਂ ਨਾ ਕਲਾਮ ਕਰੇ ਸੋਹਣੀਏ
hard work luck ਤਾਂ ਹਰਾਮ ਕਰੇ ਸੋਹਣੀਏ
no lean sh*t ਨਾ gram ਕਰੇ ਸੋਹਣੀਏ
ਮੈਂਨੂੰ ਸਭ ਨਾਲ਼ੋਂ ਮਹਿੰਗਾ ਮੇਰਾ ਦਾਮ ਕਰੇ ਸੋਹਣੀਏ
industry ‘ਚ ਕੱਦ ਜਿਵੇਂ palm ਕਰੇ ਸੋਹਣੀਏ
ਓ ਹੋਏ ਨਾ ਕਿਸੇ ਤੋਂ ਜਿਹੜੇ ਕਾਮ ਕਰੇ ਸੋਹਣੀਏ
ਵੱਡੇ ਵੱਡੇ ਖ਼ਾਸਾ ਨੂੰ ਵੀ ਆਮ ਕਰੇ ਸੋਹਣੀਏ
ਮੱਥੇ ‘ਤੇ ਨਸੀਬ ਮੇਰਾ charm ਕਰੇ ਸੋਹਣੀਏ
ਓ ਕਦੇ*ਕਦੇ ਖਾਵਾਂ ਮੈਂਨੂੰ calm ਕਰੇ ਸੋਹਣੀਏ
ਓ role model dead ਰੱਬ ਰਾਮ ਕਰੇ ਸੋਹਣੀਏ
record break ਜਿਵੇਂ tom ਕਰੇ ਸੋਹਣੀਏ
ਇਰਾਦੇ ਮੇਰੇ weak ਨਾ ਅੰਜਾਮ ਕਰੇ ਸੋਹਣੀਏ
ਮੈਂਨੂੰ inspire ਮੇਰੀ mom ਕਰੇ ਸੋਹਣੀਏ
ਓ young age goat ਇਹ ਅਵਾਮ ਕਰੇ ਸੋਹਣੀਏ
proud back home moosa ਗਾਮ ਕਰੇ ਸੋਹਣੀਏ
sidhu ਹੁਣ ਵੱਡੇ ਤਾਮ*ਝਾਮ ਕਰੇ ਸੋਹਣੀਏ
ਓ ਗੋਲ਼ੀ ਚੱਲੀ ਵਾਂਗੂ sound ਨਾਮ ਕਰੇ ਸੋਹਣੀਏ
Random Song Lyrics :
- 3am thoughts - jucu lyrics
- the reason - ryland james lyrics
- awarenesskonzept - feine sahne fischfilet lyrics
- seasons [reprise] - deepa baraati lyrics
- show me heaven - archive lyrics
- poor money management - yn jay lyrics
- pour les riders - deadi lyrics
- új év - v’moto-rock lyrics
- before dawn - kinki kids lyrics
- l'ile intense (live zénith, paris / juin 2013) - -m- (fra) lyrics