
bole chudiyan (from "kabhi khushi kabhie gham") - sonu nigam lyrics
बोलें चूड़ियाँ, बोले कंगना
ਹਾਏ, ਮੈਂ ਹੋ ਗਈ ਤੇਰੀ, ਸਾਜਣਾ
ਤੇਰੇ ਬਿਨ ਜੀਉ ਨਹੀਓਂ ਲਗਦਾ
ਮੈਂ ਤੇ ਮਰ ਗਈਆਂ
ਲੈਜਾ*ਲੈਜਾ, ਦਿਲ ਲੈਜਾ*ਲੈਜਾ
ਲੈਜਾ*ਲੈਜਾ, ਸੋਹਣੀਏ, ਲੈਜਾ*ਲੈਜਾ
ਲੈਜਾ*ਲੈਜਾ, ਦਿਲ ਲੈਜਾ*ਲੈਜਾ
ਲੈਜਾ*ਲੈਜਾ, ਸੋਹਣੀਏ, ਲੈਜਾ*ਲੈਜਾ
बोलें चूड़ियाँ, बोले कंगना
ਹਾਏ, ਮੈਂ ਹੋ ਗਈ ਤੇਰੀ, ਸਾਜਣਾ
बोलें चूड़ियाँ, बोले कंगना
ਹਾਏ, ਮੈਂ ਹੋ ਗਈ ਤੇਰੀ, ਸਾਜਣਾ
ਤੇਰੇ ਬਿਨ ਜੀਉ ਨਹੀਓਂ ਲਗਦਾ
ਮੈਂ ਤੇ ਮਰ ਗਈਆਂ
ਲੈਜਾ*ਲੈਜਾ, ਸੋਹਣੀਏ, ਲੈਜਾ*ਲੈਜਾ
ਦਿਲ ਲੈਜਾ*ਲੈਜਾ, ਹੋ
बोलें चूड़ियाँ, बोले कंगना
हाय, मैं हो गया तेरा, साजना
ਤੇਰੇ ਬਿਨ ਜੀਉ ਨਹੀਓਂ ਲਗਦਾ
ਮੈਂ ਤੇ ਮਰ ਜਾਵਾਂ
ਲੈਜਾ*ਲੈਜਾ, ਸੋਹਣੀਏ, ਲੈਜਾ*ਲੈਜਾ
ਦਿਲ ਲੈਜਾ*ਲੈਜਾ, ਹੋ
ਹਾਏ*ਹਾਏ, ਮੈਂ ਮਰ ਜਾਵਾਂ, ਮਰ ਜਾਵਾਂ ਤੇਰੇ ਬਿਨ
अब तो मेरी रातें कटती तारे गिन*गिन
बस तुझ को पुकारा करे, मेरी बिंदिया इशारा करे
होए, लश्कारा*लश्कारा, तेरी बिंदिया का लश्कारा
ऐसे चमके जैसे चमके चाँद के पास सितारा
मेरी पायल बुलाए तुझे, जो रूठे*मनाए तुझे
ओ, सजन जी, हाँ, सजन जी
कुछ सोचो, कुछ समझो मेरी बात को
बोलें चूड़ियाँ, बोले कंगना
ਹਾਏ, ਮੈਂ ਹੋ ਗਿਆ ਤੇਰਾ, ਸਾਜਣਾ
ਤੇਰੇ ਬਿਨ ਜੀਉ ਨਹੀਓਂ ਲਗਦਾ
ਮੈਂ ਤੇ ਮਰ ਜਾਵਾਂ
ਲੈਜਾ*ਲੈਜਾ, ਸੋਹਣੀਏ, ਲੈਜਾ*ਲੈਜਾ
ਦਿਲ ਲੈਜਾ*ਲੈਜਾ, ਹੋ
अपनी माँग सुहागन हो, संग हमेशा साजन हो
आ के मेरी दुनिया में वापस ना जाना
सेहरा बाँध के, माही, तू मेरे घर आना
ਓਏ, ਸੋਹਣੀ, ਕਿੱਤੀ ਸੋਹਣੀ ਆਜ ਤੂੰ ਲਗਦੀ ਵੇ
ਬਸ ਮੇਰੇ ਸਾਥ ਯੇ ਜੋੜੀ ਤੇਰੀ ਸਜਦੀ ਵੇ
रूप ऐसा सुहाना तेरा, चाँद भी है दीवाना तेरा
जा*रे*जा, ओ, झूठे, तेरी ਗੱਲਾਂ हम ना मानें
क्यूँ तारीफ़ें करता है तू? हम तो सब कुछ जानें
मेरे दिल की दुआ ये कहे
तेरी जोड़ी सलामत रहे
ओ, सजन जी, हाँ, सजन जी
यूँ ही बीते सारा जीवन साथ में
बोलें चूड़ियाँ, बोले कंगना
ਹਾਏ, ਮੈਂ ਹੋ ਗਿਆ ਤੇਰਾ, ਸਾਜਣਾ
ਮੇਰੇ ਬਿਨ ਜੀਉ ਨਹੀਓਂ ਲਗਦਾ
ਮੈਂ ਤੇ ਮਰ ਗਈਆਂ
ਲੈਜਾ*ਲੈਜਾ, ਸੋਹਣੀਏ, ਲੈਜਾ*ਲੈਜਾ
ਦਿਲ ਲੈਜਾ*ਲੈਜਾ, ਹੋ
ਲੈਜਾ*ਲੈਜਾ, ਸੋਹਣੀਏ, ਲੈਜਾ*ਲੈਜਾ
ਦਿਲ ਲੈਜਾ*ਲੈਜਾ, ਹੋ
ਆਜਾ, ਹੀਰੀਏ (ਹੋ, ਜਾ*ਜਾ, ਰਾਂਝਣਾ)
ਹੋ, ਆਜਾ, ਹੀਰੀਏ (ਜਾ*ਜਾ, ਰਾਂਝਣਾ)
ਲੈਜਾ*ਲੈਜਾ, ਦਿਲ ਲੈਜਾ*ਲੈਜਾ
ਲੈਜਾ*ਲੈਜਾ, ਸੋਹਣੀਏ, ਲੈਜਾ*ਲੈਜਾ
ਲੈਜਾ*ਲੈਜਾ, ਦਿਲ ਲੈਜਾ*ਲੈਜਾ
ਲੈਜਾ*ਲੈਜਾ, ਸੋਹਣੀਏ, ਲੈਜਾ*ਲੈਜਾ
कभी खुशी, कभी ग़म
ना ज़ुदा होंगे हम
कभी खुशी, कभी ग़म
Random Song Lyrics :
- god shape hole - 3 colours red lyrics
- pray on it - hannah kerr lyrics
- lío, caos - lu6 & duran lyrics
- catch it! - pretz lyrics
- dom - gruby mielzky x pers lyrics
- can't see clear - tajiez lyrics
- reminiscing - rich wendigo lyrics
- это даже хорошо (it's even good) - рич (reech) lyrics
- hope - forest rain lyrics
- ocelot pt1 - xanyy lyrics