
in my feels (punjabi gurmukhi) - sukha & jassa g lyrics
[intro]
ਹਮੱਮ ਹਮੱਮ
ਹਮੱਮ ਹਮੱਮ
[verse 1]
ਹਾਏ, ਤੇਰਿਆਂ ਖ਼ਿਆਲਾਂ ਵਿੱਚ ਦਿਨ ਲੰਘਿਆ
ਓਸੇ ਵੇਲ਼ੇ ਤਾਂ ਹੀ ਤੈਨੂੰ phone ਲੱਗਿਆ
ਤੇਰਿਆਂ ਖ਼ਿਆਲਾਂ ਵਿੱਚ ਦਿਨ ਲੰਘਿਆ
ਓਸੇ ਵੇਲ਼ੇ ਤਾਂ ਹੀ ਤੈਨੂੰ phone ਲੱਗਿਆ
[pre*chorus]
ਤਾਂ ਹੀ ਕਦੇ ਇਹਨੂੰ ਆਹ ਜਹਾਜ ਤੋਂ ਹਟਾ
ਅਸੀਂ ਦਿਲ ਦੀਆਂ ਦੱਸਣੀਆਂ ਸੱਧਰਾਂ
[chorus]
ਦਿਲ ਬੇਕਦਰਾ, ਹਾਏ ਨੀ ਤੇਰਾ ਦਿਲ ਬੇਕਦਰਾ
ਦਿਲ ਬੇਕਦਰਾ, ਕਿਓਂ ਐ ਤੇਰਾ ਦਿਲ ਬੇਕਦਰਾ
ਹਾਂ, ਦਿਲ ਬੇਕਦਰਾ
[verse 2]
ਸੂਟ ਸਾਨੂੰ ਜੋ ਪਸੰਦ, ਤੂੰ ਸਵਾਇਆ ਕਿਓਂ ਨਹੀਂ
ਮੇਰਾ ਮਹਿੰਦੀਆਂ ‘ਚ ਨਾਮ ਲਿਖਵਾਇਆ ਕਿਓਂ ਨਹੀਂ
ਸਾਨੂੰ ਜੋ ਪਸੰਦ, ਤੂੰ ਸਵਾਇਆ ਕਿਓਂ ਨਹੀਂ
ਮੇਰਾ ਮਹਿੰਦੀਆਂ ‘ਚ ਨਾਮ ਲਿਖਵਾਇਆ ਕਿਓਂ ਨਹੀਂ
[pre*chorus]
ਹਾਂ ਜਿੰਨਾਂ ਚਾਹੁੰਦੇ ਅਸੀਂ ਤੈਨੂੰ, ਓਹਨਾਂ ਚਾਹਿਆ ਕਿਓਂ ਨਹੀਂ?
ਓ, ਬਿੱਲੋ ਹੁਣ ਨਾ ਮਿਲਾਵੇਂ ਕਾਹਤੋਂ ਨਜ਼ਰਾਂ
[chorus]
ਦਿਲ ਬੇਕਦਰਾ, ਹਾਏ ਨੀ ਤੇਰਾ ਦਿਲ ਬੇਕਦਰਾ
ਦਿਲ ਬੇਕਦਰਾ, ਕਿਓਂ ਐ ਤੇਰਾ ਦਿਲ ਬੇਕਦਰਾ
ਹਾਂ, ਦਿਲ ਬੇਕਦਰਾ
[verse 3]
ਹੋ, ਨੀ ਤੂੰ ਸੁਰਮੇਂ ‘ਚ ਰੱਖਿਆ ਲੁਕਾ ਕੇ ਨੱਖ਼ਰਾ
ਨੀ ਤੂੰ ਸੋਹਣੀ ਕਿੰਨੀ, ਤੈਨੂੰ ਕੋਈ ਵੀ ਨਾ ਖ਼ਬਰਾਂ
ਸੁਰਮੇਂ ‘ਚ ਰੱਖਿਆ ਲੁਕਾ ਕੇ ਨੱਖ਼ਰਾ
ਨੀ ਤੂੰ ਸੋਹਣੀ ਕਿੰਨੀ, ਤੈਨੂੰ ਕੋਈ ਵੀ ਨਾ ਖ਼ਬਰਾਂ
[pre*chorus]
ਓ, ਦਿਖੇਂ tiffany ‘ਚ ਸਾਨੂੰ ਵਿੱਚ ਪਾਵੇਂ ਚੱਕਰਾਂ
ਨੀ ਸਾਨੂੰ ਜ਼ੁਲਫ਼ਾਂ ਸੁਨਿਰੀਆਂ ਆਂ ਤੋਂ ਖ਼ਤਰਾ
[chorus]
ਦਿਲ ਬੇਕਦਰਾ, ਹਾਏ ਨੀ ਤੇਰਾ ਦਿਲ ਬੇਕਦਰਾ
ਦਿਲ ਬੇਕਦਰਾ, ਕਿਓਂ ਐ ਤੇਰਾ ਦਿਲ ਬੇਕਦਰਾ
ਹਾਂ, ਦਿਲ ਬੇਕਦਰਾ
(ਹਾਏ ਨੀ ਤੇਰਾ ਦਿਲ ਬੇਕਦਰਾ
ਦਿਲ ਬੇਕਦਰਾ, ਕਿਓਂ ਐ ਤੇਰਾ ਦਿਲ ਬੇਕਦਰਾ
ਹਾਂ, ਦਿਲ ਬੇਕਦਰਾ)
Random Song Lyrics :