lirikcinta.com
a b c d e f g h i j k l m n o p q r s t u v w x y z 0 1 2 3 4 5 6 7 8 9 #

agg vangu - vihana lyrics

Loading...

[verse]
ਜਿਹਦੀ ਵਾਜ ਨੂੰ ਦੱਬਿਆ ਗਿਆ ਸੀ
ਸੁਪਣੇਆਂ ਨੂੰ ਸੁੱਟਿਆ ਗਿਆ ਸੀ
ਅੱਗ ਵਾਂਗੂ ਬਲਦੀ ਰਹੀ ਉਹ
ਲੱਗਦਾ ਦਿਲ ਟੁੱਟਿਆ ਪਿਆ ਸੀ
ਇੱਕ ਦਿਨ ਉਹ ਖੰਬ ਫੈਲਾਏਗੀ
ਅਰਸ਼ਾਂ ਚ ਉੱਡ ਕੇ ਦਿਖਾਏਗੀ
ਪਿੰਜਰੇ ਕਦੀ ਰੋਕ ਨਹੀਂ ਸਕਦੇ
ਉਹ ਅੱਗ ਵਾਂਗੂ ਵਧਦੀ ਜਾਏਗੀ

[pre chorus]
ਸਭਤੋਂ ਅੱਗੇ ਵਧਣ ਦੀ ਚਾਹਤ
ਨਹੀਂ ਰੋਕ ਸਕੂਗੀ ਓਹਨੂੰ ਕਿਸਮਤ
ਡਰਦੀ ਨਹੀਂ ਉਹ ਕਿਸੇ ਤੋਂ
ਬਸ ਕਰਦੀ ਸੀ ਉਹ ਇੱਜ਼ਤ

[chorus]
ਚਰਚਾ ਫੈਲੂਗੀ ਅੱਗ ਵਾਂਗੂ
ਅੱਗੇ ਵਧੂਗੀ ਬੱਦਲਾਂ ਤੋਂ
ਸੁਪਣੇਆਂ ਲਈ ਆਪ ਹੀ ਲੜਣਾ ਹੈ
ਕੁੜੀ ਉੱਡ ਜੂਗੀ ਦੁਨੀਆਂ ਤੋਂ
ਉੱਤੇ ਦੇਖੂਗੇ ਦਿਸੂਗੀ
ਮਾਰਣ ਤੇ ਉਹ ਨਾ ਮਰੂਗੀ
ਦੁੱਖ ਦਿੱਤੇ ਸੀ ਜਿੰਨੇ ਓਹਨੂੰ
ਓਨਾ ਹੀ ਵਧੀਆ ਲੜੂਗੀ

Random Song Lyrics :

Popular

Loading...