lirikcinta.com
a b c d e f g h i j k l m n o p q r s t u v w x y z 0 1 2 3 4 5 6 7 8 9 #

insane drippin - yo yo honey singh lyrics

Loading...

insane ਮੁੰਡੇ sane ਸਮਝੀ ਨਾ babe
ਰੱਖੀ chaudhar ਜੇਬ ਚ ਫਿਰ ਵੀ ਰਹਿੰਦੇ same
ਬੁੱਕਦਾ ਨਹੀਂ ਐਵੇਂ ਮਨ ਰੱਖਣ ਨਿਵਾ
ਮੇਰਾ ਗੀਤਾਂ ਦਾ ਵਪਾਰ ਮੈਨੂੰ ਸ਼ਬਦਾਂ ਦਾ ਕਹਿੰਦੇ sheikh
ਹੱਥੀਂ ਸ਼ੌਕ ਥੋੜਾ ਹੋ ਜਾਂਦਾ ਮਹਿੰਗਾ ਏ
हो मिली इन मेरा worst sindicate
backstage ਨੱਦੀ ਤੇਰੀ ਹਾਲ ਚਾਲ ਪੁੱਛੇ
ਮੈਂ ਕਿਹਾ ਹੱਟ ਜੋ ਰਕਾਣੇ, ਕਰੇ time ਮੇਰਾ waste
tool dabba ਨਾਲ, code ਚੱਲਦੇ ਨੇ
bro ਮੇਰਾ hood ਵੇਖ, old school ਮੁੰਡੇ ਕਰਦੇ ਨੇ
ਪੰਜਾਬੀ ਅੱਖਰਾਂ ਦਾ ਜੋੜ ਵੇਖ ਸੋਣੀਏ
ਸਮੁੰਦਰਾਂ ਪਾਰ ਓ ਸਾਡੇ ਟੱਪਿਆਂ ਤੇ ਨੱਚਦੇ ਨੇ

daddy ਜਮਾ fees, ਕਹਿੰਦੀ ਮੇਰੀ ਏ fees
cadillac ਚ ਬੈਠੀ ਕਹਿੰਦੀ daddy ਆ please
ਮੁੰਡਾ ਵੱਜੇ g*force ਜਿਵੇਂ jet ਦੀ speed
bars ਕੱਢੇ deep, bore ਨਾ ਕਰੀ

daddy ਜਮਾ fees, ਕਹਿੰਦੀ ਮੇਰੀ ਏ fees
cadillac ਚ ਬੈਠੀ ਕਹਿੰਦੀ daddy ਆ please
ਮੁੰਡਾ ਵੱਜੇ g*force ਜਿਵੇਂ jet ਦੀ speed
bars ਕੱਢੇ deep, bore ਨਾ ਕਰੀ

ਬੈਠਾ overseas ਨੀ ਮੈਂ ਰਹਿੰਦਾ sober ਨੀ
day ਆਲਾ ਰੁਤਬਾ ਓ ਕਹਿੰਦੀ doctor please
20 ਸਾਲ ਮਿੱਤਰਾਂ ਨੇ ਸ਼ੇਖੀ ਮਾਰੀ ਨੀ ਕਦੇ
ਮੈਂ flex ਕਿਤਾ, ਹੁਣ ਹੋ ਗਈ ਏ ਪੇਟੀ ਭਾਰੀ ਨੀ
2005 bbc ਵੀ ਨੱਪ ਲਿਆ ਸੀ
ਦੱਸਣ overseas ਚਾਰੇ ਪਾਸੇ yo yo ਜਾਣਦੇ ਸੀ
ਤੇਰੇ 2020 ਤੋ ਵੀ ਪਹਿਲਾਂ ਵੇਖਿਆ lockdown
ਮੈਂ studio ਚ 25 ਦਾ ਵੀ scene ਛਾਪ ਲਿਆ ਸੀ

ferrari testarossa, emirati ਲੌਂਦੀ drag race
godspeed fail ਕਿੱਠੇ sheikhan ਦੇ ਮੈਂ camrey
ਚੁੱਪੀ ਰੱਖੀ ਮੁਹ ਤੇ ਕਿੱਠੇ ਸਮਝੀ ਨਾ same game
ਭਲੇਖੇ ਪਾਲ ਲੈਂਦੇ ਨੇ, ਬੀਮਾਰ ਸਾਰੇ ਵਹਿਮ ਦੇ

insane ਜੇ ਤੂੰ game ਸਮਝ ਗਈ ਐਂ babe
ਤੈਨੂੰ ਪਤਾ ਇੱਥੇ ਵੱਡੀ on ਲੱਗੀ ਏ wave
ਰੁਕਦਾ ਨੀ, ਰੁਕਦਾ ਨਾ ਮੁੰਡਾ, ਧਨ ਰੱਖੇ ਮੋਟਾ
ਮੇਰੀ ਬੇਬੇ ਕਰੇ ਮਾਨ, ਮੈਨੂੰ ਹੋਰ ਕੋਈ ਨੀ ਚਾਹੀਦਾ ਏ

ਚੱਕਾ ਜਾਮ ਥੋੜਾ ਹੋ ਜਾਂਦਾ ਸੜਕਾਂ ਤੇ
walk on ਲੈ ਕੇ ਤਾਂਹੀ uae ਚ ਕਰਾਂ stay
backstage ਨੱਡੀ ਤੇਰੀ ਮਾਲ ਪੱਤਾ ਫੂਕੇ
ਮੈਂ ਕਿਹਾ ਹੱਟ ਜੋ ਰਕਾਣੇ, ਖਾਸੇ ਸਾਲ ਨੀ ਮੈਂ ਗਾਲੇ ਨੇ

daddy ਆ ਤਸਵੀਰ ਭੈੜੀ ਆ ਮੈਂ ਚੀਜ਼
paparazzi ਪਿੱਛੇ photo ਖਿੱਚਦੇ
ਮੁੰਡਾ ਹੱਸੇ ਨੀ, ਨਾਰਾਂ ਪਿੱਛੇ tеase
bars ਛੱਡੇ ਵੀਰ, ਹੋਰ ਚਾਹੀਦਾ ਕੀ
daddy ਆ ਤਸਵੀਰ ਭੈੜੀ ਆ ਮੈਂ ਚੀਜ਼
paparazzi ਪਿੱਛੇ photo ਖਿੱਚਦੇ
ਮੁੰਡਾ ਹੱਸੇ ਨੀ, ਨਾਰਾਂ ਪਿੱਛੇ tease
bars ਛੱਡੇ ਵੀਰ, ਹੋਰ ਚਾਹੀਦਾ ਕੀ
yеah ਆ ਕਹਿੰਦੀ yo yo honey singh
glorious days ਧਰਮਪੁਰਾ ,top speed

Random Song Lyrics :

Popular

Loading...