
brown rang - yo yo honey singh lyrics
ਕੁੜੀਏ ਨੀ ਤੇਰੇ . brown ਰੰਗ ਨੇ …
ਮੁੰਡੇ ਪੱਟ ਤੇ ਨੀ ਸਾਰੇ
ਮੇਰੇ town ਦੇ
ਕੁੜੀਏ ਨੀ ਤੇਰੇ … brown ਰੰਗ ਨੇ …
ਮੁੰਡੇ ਪੱਟ ਤੇ ਨੀ ਸਾਰੇ
ਮੇਰੇ town ਦੇ
ਕੋਈ ਕੰਮ ਉੱਤੇ ਜਾਵੇ ਨਾ
ਰੋਟੀ ਪਾਣੀ ਖਾਵੇ ਨਾ
ਗੋਰੀ ਗੋਰੀ ਕੁੜੀਆਂ ਨੂੰ
ਕੋਈ ਮੂੰਹ ਲਾਵੇ ਨਾ
ਕੋਈ ਕੰਮ ਉੱਤੇ ਜਾਵੇ ਨਾ
ਰੋਟੀ ਪਾਣੀ ਖਾਵੇ ਨਾ
ਗੋਰੀ ਗੋਰੀ ਕੁੜੀਆਂ ਨੂੰ
ਕੋਈ ਮੂੰਹ ਲਾਵੇ ਨਾ
ਕੁੜੀਏ ਨੀ ਤੇਰੇ . brown ਰੰਗ ਨੇ
ਮੁੰਡੇ ਪੱਟ ਤੇ ਨੀ ਸਾਰੇ
ਮੇਰੇ town ਦੇ
ਮੇਰੇ town ਦੇ ਮੇਰੇ town ਦੇ ਮੇਰੇ town ਦੇ
ਮੇਰੇ town ਦੇ ਮੇਰੇ town ਦੇ
excuse me miss… kiss kiss kiss
ਕਿਸ ਸੇ ਤੂੰ ਭਾਗੇ ਗਈ
ਹੁਣ ਬੱਚ ਬੱਚ ਕੇ
ਤੈਨੂੰ ਰੱਬ ਨੇ ਹੁਸਨ ਦਿੱਤਾ ਰੱਜ ਰੱਜ ਕੇ
ਮੈਂ ਕਿਆ ਕਾਲੀ ਤੇਰੀ gucci ਤੇ parada ਤੇਰਾ ਲਾਲ ਕਿੱਥੇ ਚੱਲੇ ਓ ਸੋਨਿਯੋ
ਸੱਜ ਧਜ ਕੇ ਕੇ …
ਤੇਰੇ ਵਰਗੀ ਨਾਰ ਨੀ ਹੋਣੀ ਮੇਨੂ ਮੁੰਡੇ ਕਹਿੰਦੇ ਸੀ
ਹੋਗੇ ਨੀ ਤੇਰੇ ਚਰਚੇ star news to bbc
brown brown skin ਵਾਲੀ
let me tell you one thing
ਰੱਬ ਦੀ ਸੌਂਹ
you’re so saaaxy
ਕੁੜੀਏ ਨੀ ਤੇਰੇ brown ਰੰਗ ਨੇ
ਮੁੰਡੇ ਪੱਟ ਤੇ ਨੀ ਸਾਰੇ
ਮੇਰੇ ਟਾਊਨ ਦੇ
ਕੋਈ ਕੰਮ ਉੱਤੇ ਜਾਵੇ ਨਾ
ਰੋਟੀ ਪਾਣੀ ਖਾਵੇ ਨਾ
ਗੋਰੀ ਗੋਰੀ ਕੁੜੀਆਂ ਨੂੰ
ਕੋਈ ਮੂੰਹ ਲਾਵੇ ਨਾ
ਕੁੜੀਏ ਨੀ ਤੇਰੇ brown ਰੰਗ ਨੇ
ਮੁੰਡੇ ਪੱਟ ਤੇ ਨੀ ਸਾਰੇ
ਮੇਰੇ ਟਾਊਨ ਦੇ
ਮੇਰੇ ਟਾਊਨ ਦੇ ਮੇਰੇ ਟਾਊਨ ਦੇ
ਨੀ ਬਿੱਲ ਦੇ ਮੇਰੇ ਟਾਊਨ ਦੇ –
ਕੁੜੀਆ ਤੈਨੂੰ ਇਕ ਗੱਲ ਸਮਜਾਵਾ
ਮਾੜੇ ਪੁਰਜ਼ੇ ਨੂੰ ਕਦੀ ਹੱਥ ਮੈ ਨਾ ਪਾਵਾ ਆਹ
ਵੈਸੇ ਤਾ ਮਿੱਤਰਾਂ ਦਾ ਬਹੁਤ ਵੱਡਾ score
but white chicks. na i don’t like them anymore
ਬਣ ਮਿੱਤਰਾਂ ਦੀ ਹੂਰ i mean ਮਿੱਤਰਾਂ ਦੀ ਹੋ
ਤੂੰ ਵੀ ਟੇਢਾ ਟੇਢਾ ਤੱਕੇ ਸਾਨੂੰ .
i know… now don’t say no no.
ਮੈਂ ਤਾ ਤੇਰਾ yo yo.
ਤੂੰ ਹਾਂ ਤਾ ਕਰ ਸਾਂਭ ਲੂ ਮੈ ਤੇਰਾ ਪਿਓ
ਕੁੜੀਏ ਨੀ ਤੇਰੇ brown ਰੰਗ ਨੇ
ਮੁੰਡੇ ਪੱਟ ਤੇ ਨੀ ਸਾਰੇ
ਮੇਰੇ town ਦੇ
ਕੋਈ ਕੰਮ ਉੱਤੇ ਜਾਵੇ ਨਾ
ਰੋਟੀ ਪਾਣੀ ਖਾਵੇ ਨਾ
ਗੋਰੀ ਗੋਰੀ ਕੁੜੀਆਂ ਨੂੰ
ਕੋਈ ਮੂੰਹ ਲਾਵੇ ਨਾ
ਕੋਈ ਕੰਮ ਉੱਤੇ ਜਾਵੇ ਨਾ
ਰੋਟੀ ਪਾਣੀ ਖਾਵੇ ਨਾ
ਗੋਰੀ ਗੋਰੀ ਕੁੜੀਆਂ ਨੂੰ
ਕੋਈ ਮੂੰਹ ਲਾਵੇ ਨਾ
ਕੁੜੀਏ ਨੀ ਤੇਰੇ brown ਰੰਗ ਨੇ
ਮੁੰਡੇ ਪੱਟ ਤੇ ਨੀ ਸਾਰੇ
ਮੇਰੇ town ਦੇ
ਕੋਈ ਕੰਮ ਉੱਤੇ ਜਾਵੇ ਨਾ
ਰੋਟੀ ਪਾਣੀ ਖਾਵੇ ਨਾ
ਗੋਰੀ ਗੋਰੀ ਕੁੜੀਆਂ ਨੂੰ
ਕੋਈ ਮੂੰਹ ਲਾਵੇ ਨਾ
yo yo honey singh
yo yo honey singh
Random Song Lyrics :
- tentándome - diangelo lyrics
- ewigkeit - erobé & lyfrix lyrics
- weltrekord - montez lyrics
- ложь - m3rti lyrics
- blood in my sprite - trassh lyrics
- erste bahn - samo104 & khrome lyrics
- schatzi - yase lyrics
- круги (circles) - jahmal tgk & vibetgk lyrics
- partner in crime - maria sur lyrics
- helditup - fimi guerrero lyrics